ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਪੰਜਾਬ 'ਚ ਹੋਲੀ ਦੇ ਰੰਗ

ਪੰਜਾਬ 'ਚ ਹੋਲੀ ਦੇ ਰੰਗ

ਤਸਵੀਰ ਤੇ ਵਿਡੀਓ: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼

 

ਸਮੁੱਚੇ ਪੰਜਾਬ ਵਿੱਚ ਅੱਜ ਹੋਲੀ ਦਾ ਤਿਉਹਾਰ ਪੂਰੇ ਰਵਾਇਤੀ ਜੋਸ਼ੋ–ਖ਼ਰੋਸ਼ ਨਾਲ ਮਨਾਇਆ ਗਿਆ।

 

 

ਪੰਜਾਬੀ ਯੂਨੀਵਰਸਿਟੀ ਵਿੱਚ ਇਸ ਤਿਉਹਾਰ ਦੀ ਖ਼ਾਸ ਧਮਾਲ ਵੇਖਣ ਨੂੰ ਮਿਲੀ।

 

 

ਸਾਰੇ ਧਰਮਾਂ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਪੂਰੀ ਏਕਤਾ ਤੇ ਇੱਕਜੁਟਤਾ ਨਾਲ ਇਸ ਦਿਨ ਦਾ ਪੂਰਾ ਆਨੰਦ ਮਾਣਿਆ।

 

 

ਸਮੁੱਚੇ ਪੰਜਾਬ ’ਚ ਵੱਖੋ–ਵੱਖਰੀਆਂ ਥਾਵਾਂ ਤੋਂ ਇਹ ਤਿਉਹਾਰ ਮਨਾਉਣ ਦੀਆਂ ਖ਼ਬਰਾਂ ਆਈਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Colours of Holi in Punjab