ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਸਰਸ ਕਲਾਕਾਰ ਤੇਜਿੰਦਰ ਬੱਬੂ ਦਾ ਦਿਹਾਂਤ

ਮਸ਼ਹੂਰ ਹਾਸਰਸ ਕਲਾਤਾਰ ਤੇਜਿੰਦਰ ਬੱਬੂ ਉਰਫ਼ ਹੌਲਦਾਰ ਛੁਆਰਾ ਦਾ ਅੱਜ ਸ਼ਾਮ ਪਿੰਡ ਠੱਟਾ ਨਵਾਂ ਵਿਖੇ ਦਿਹਾਂਤ ਹੋ ਗਿਆ । 45 ਸਾਲਾ ਤੇਜਿੰਦਰ ਬੱਬੂ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸਨ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਗਾਇਕਾਂ ਤੇ ਕਲਾਕਾਰਾ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਪ੍ਰਸਿੱਧ ਕਾਮੇਡੀ ਸੀਰੀਅਲ ‘ਜੁਗਨੂੰ ਹਾਜ਼ਰ ਹੈ` ਸਮੇਤ ਕਈ ਕਾਮੇਡੀ ਫ਼ਿਲਮਾਂ ਤੇ ਸੀਰੀਅਲਾਂ `ਚ ਕੰਮ ਕਰਨ ਵਾਲੇ ਤੇਜਿੰਦਰ ਬੱਬੂ ਉਰਫ਼ ਹੌਲਦਾਰ ਛੁਆਰਾ ਆਪਣੀ ਅਦਾਕਾਰੀ ਵਜੋ਼ ਮਸ਼ਹੂਰ ਹੋਏ ਸਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Comedian Tejinder Babbu passed away