ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19: ਪੰਜਾਬ ਸਰਕਾਰ ਨੇ ਜਾਰੀ ਕੀਤੀ ਸਕਰੀਨਿੰਗ ਤੇ ਪ੍ਰਬੰਧਨ ਸਥਿਤੀ

ਭਾਰਤ ਸਰਕਾਰ/.ਪੀ.ਐਚ.. ਵੱਲੋਂ ਰਿਪੋਰਟ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 6886

ਇਨਕਿਊਬੇਸ਼ਨ ਸਮਾਂ ਪੂਰਾ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ 3950

ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 110

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ  100

ਰਿਪੋਰਟ ਦੀ ਉਡੀਕ ਹੈ 9

ਅੱਜ ਤੱਕ ਜਿੰਨੇ ਵਿਅਕਤੀਆਂ ਵਿੱਚ ਲੱਛਣ ਪਾਏ ਗਏ 12

16 ਮਾਰਚ, 2020 ਤੱਕ ਨਿਗਰਾਨੀ ਅਧੀਨ ਮਰੀਜ਼ਾਂ ਦੀ ਗਿਣਤੀ 2333

ਹਸਪਤਾਲ ਵਿੱਚ ਨਿਗਰਾਨੀ ਅਧੀਨ 12

ਘਰ ਵਿੱਚ ਨਿਗਰਾਨੀ ਅਧੀਨ 2321

 

ਪੰਜਾਬ ਚ ਕੋਰੋਨਾ ਦਾ ਇੱਕ ਮਾਮਲਾ ਪਾਜ਼ੇਟਿਵ ਪਾਇਆ ਗਿਆ ਹੈਮਰੀਜ਼ ਇਟਲੀ ਦਾ ਰਹਿਣ ਵਾਲਾ ਹੈ ਜਿਸਦੀ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਜਾਂਚ ਕੀਤੀ ਗਈ ਜਿਸ ਉਪਰੰਤ ਉਸਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ

 

ਏਅਰਪੋਰਟ ਅਤੇ ਬਾਰਡਰ ਚੈੱਕ ਪੋਸਟ ਸਕਰੀਨਿੰਗ :- ਲੜੀ ਨੰ. ਹਵਾਈ ਅੱਡੇ/ਬਾਰਡਰ ਚੈੱਕ ਪੋਸਟ ਦਾ ਨਾਂਅ ਜਿੰਨੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਜਿੰਨੇ ਯਾਤਰੀਆਂ ਵਿੱਚ ਲੱਛਣ ਪਾਏ ਗਏ-

 

1 ਅੰਮ੍ਰਿਤਸਰ ਹਵਾਈ ਅੱਡਾ 61168                            7

2 ਕੌਮਾਂਤਰੀ ਹਵਾਈ ਅੱਡਾ ਮੋਹਾਲੀ 6744                      ਨਿੱਲ

3 ਅੰਮ੍ਰਿਤਸਰ ਵਾਹਗਾ/ਅਟਾਰੀ ਬਾਰਡਰ ਚੈੱਕ ਪੋਸਟ 7403      1

4 ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈੱਕ ਪੋਸਟ 18188      ਨਿੱਲ

ਜਿੰਨੇ ਕੁੱਲ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ 93503       8

 

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ:-

ਰੋਕਥਾਮ ਅਤੇ ਪ੍ਰਬੰਧਨ ਲਈ ਸਾਰੇ ਜ਼ਿਲਿਆਂ ਨੂੰ ਐਡਵਾਇਜ਼ਰੀ ਅਤੇ ਦਿਸ਼-ਨਿਰਦੇਸ਼ ਜਾਰੀ ਕੀਤੇ

ਦੋਵੇਂ ਕੌਮਾਂਤਰੀ ਹਵਾਈ ਅੱਡਿਆਂ (ਅੰਮ੍ਰਿਤਸਰ ਅਤੇ ਮੋਹਾਲੀ) ਅਤੇ ਕੌਮਾਂਤਰੀ ਸਰਹੱਦਾਂ  (ਅਟਾਰੀ/ਵਾਹਗਾ ਅਤੇ ਡੇਰਾ ਬਾਬਾ ਨਾਨਕ, ਗੁਰਦਾਸਪੁਰ) ਵਿਖੇ ਚੈੱਕ ਪੋਸਟਾਂ 'ਤੇ ਸਕਰੀਨਿੰਗ ਸ਼ੁਰੂ ਕੀਤੀ ਗਈ।

 

ਸਕਰੀਨਿੰਗ ਲਈ ਹਵਾਈ ਅੱਡਿਆਂ 'ਤੇ ਥਰਮਲ ਸੈਂਸਰ ਅਤੇ ਨਾਨ-ਕੰਟੈਕਟ ਥਰਮੋਮੀਟਰ ਉਪਲੱਬਧ

ਮਰੀਜ਼ਾਂ ਨੂੰ ਵੱਖਰੇ ਰੱਖਣ ਲਈ ਅੰਮ੍ਰਿਤਸਰ ਅਤੇ ਐਸ..ਐਸ. ਨਗਰ ਵਿਖੇ 500-500 ਬੈੱਡ ਤਿਆਰ

ਅੰਮ੍ਰਿਤਸਰ ਵਿਖੇ 14 ਯਾਤਰੀਆਂ ਸਰਕਾਰੀ ਨਿਗਰਾਨੀ ਅਧੀਨ ਵੱਖਰਾ ਰੱਖਿਆ ਗਿਆ ਹੈ

ਆਈਸੋਲੇਸ਼ਨ ਵਾਰਡਾਂ ਵਿੱਚ 1077 ਬੈੱਡ ਅਤੇ 24 ਵੈਂਟੀਲੇਟਰ ਮੌਜੂਦ

ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਕੰਟਰੋਲ ਰੂਮ ਕਿਰਿਆਸ਼ੀਲ

ਕੇਂਦਰੀ ਹੈਲਪਲਾਈਨ ਨੰਬਰ 104 ਕਿਰਿਆਸ਼ੀਲ

ਸਾਰੀਆਂ ਥਾਵਾਂ 'ਤੇ ਢੁੱਕਵੀਆਂ ਸਹੂਲਤਾਂ ਉਪਲੱਬਧ

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Covid-19: Screening and management status issued by the Punjab Government