ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ ਤੋਂ ਘਰ ਪਰਤ ਰਹੇ ਪੰਜਾਬੀ ਨੌਜਵਾਨ ਦੀ ਹਾਦਸੇ ’ਚ ਮੌਤ

ਕੁਵੈਤ ਤੋਂ ਵਾਪਸ ਆਪਣੇ ਘਰ ਪਰਤ ਰਹੇ 26 ਸਾਲਾਂ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਮੌਤ ਹੋ ਗਈ ਹੈ ਮ੍ਰਿਤਕ ਦੀ ਪਹਿਚਾਣ ਰੋਹਿਤ ਪਠਾਨੀਆ ਵਜੋਂ ਹੋਈ ਹੈ ਦਸਿਆ ਗਿਆ ਹੈ ਕਿ ਰੋਹਿਤ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦਿਲ ਦੇ ਮਰੀਜ਼ ਹਨ

 

ਜਾਣਕਾਰੀ ਮੁਤਾਬਕ ਰੋਹਿਤ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਗਿਆ ਸੀਇੱਥੋਂ ਕੰਪਨੀ ਤੋਂ ਛੁੱਟੀ ਲੈ ਕੇ ਉਹ ਵਾਪਸ ਆਪਣੇ ਪਿੰਡ ਨਰਾਇਣਪੁਰ ਰਿਹਾ ਸੀ

 

ਦਿੱਲੀ ਦੇ ਹਵਾਈ ਅੱਡੇਤੇ ਪਹੁੰਚਣ ਤੋਂ ਬਾਅਦ ਰੋਹਿਤ ਨੇ ਟੈਕਸੀ ਲਈ ਅਤੇ ਜਿਵੇਂ ਹੀ ਉਹ ਹਰਿਆਣਾ ਪੈਂਦੇ ਪਿੱਪਲੀ ਥਾਣੇ ਦੇ ਅੱਗੇ ਪੁੱਜੇ ਤਾਂ ਉਲਟੇ ਪਾਸੇ ਤੋਂ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੇ ਟੈਕਸੀ ਨੂੰ ਟੱਕਰ ਮਾਰ ਦਿੱਤੀਇਸ ਹਾਦਸੇ ਰੋਹਿਤ ਹੀ ਮੌਤ ਹੋ ਗਈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death of a Punjabi youth returning home from abroad