ਲੰਘੇ ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਚਖੰਡ ਸ਼੍ਰੀ ਦਰਬਾਰ ਸਾਹਿਬ ਚ ਫ਼ੋਟੋਗ੍ਰਾਫ਼ੀ ਕਰਨ ਤੇ ਪਾਬੰਦੀ ਲਗਾਉਣ ਬਾਵਜੂਦ ਮੰਗਲਵਾਰ ਦੇ ਦਿਨ ਨਤਮਸਕ ਹੋਣ ਪੁੱਜੇ ਕਈ ਸ਼ਰਧਾਲੂ ਆਪਣੀ ਤੇ ਆਪਣੇ ਪਰਿਵਾਰ ਨਾਲ ਫ਼ੋਟੋਆਂ ਖਿੱਚ ਕੇ ਆਪਣੀ ਰੀਝ ਪੂਰੀ ਕਰਦੇ ਨਜ਼ਰ ਆਏ।
ਹਾਲਾਂਕਿ ਪਾਬੰਦੀ ਬਾਵਜੂਦ ਫ਼ੋਟੋਗ੍ਰਾਫ਼ੀ ਕਰਨ ਤੇ ਸੇਵਾਦਾਰਾਂ ਨੇ ਸ਼ਰਧਾਲੂਆਂ ਨੂੰ ਝਾੜ ਵੀ ਪਾਈ ਪਰ ਬੇਖਬਰੇ ਹੋ ਕੇ ਕਈ ਸ਼ਰਧਾਲੂ ਫ਼ੋਟੋਆਂ ਖਿੱਚਣ ਤੋਂ ਗੁਰੇਜ ਕਰਨ ਤੋਂ ਬਚਦੇ ਰਹੇ।
ਫ਼ੋਟੋ ਸਮੀਰ ਸਹਿਗਲ ਹਿੰਦੁਸਤਾਨ ਟਾਈਮਜ਼
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
/