ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ `ਚ ਨਸਿ਼ਆਂ ਦੇ ਸਮੱਗਲਰ ਨੂੰ ਸੁਣਾਈ 10 ਵਰ੍ਹੇ ਕੈਦ ਦੀ ਸਜ਼ਾ

ਸੰਗਰੂਰ `ਚ ਨਸਿ਼ਆਂ ਦੇ ਸਮੱਗਲਰ ਨੂੰ ਸੁਣਾਈ 10 ਵਰ੍ਹੇ ਕੈਦ ਦੀ ਸਜ਼ਾ

ਨਸਿ਼ਆਂ ਦੇ ਇੱਕ ਸਮੱਗਲਰ ਸੁਰਜੀਤ ਸਿੰਘ ਉਰਫ਼ ਰਿੰਕੂ ਨੂੰ ਵਧੀਕ ਸੈਸ਼ਨ ਜੱਜ ਨੇ 10 ਵਰ੍ਹੇ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਹਿਮਦਗੜ੍ਹ ਸਦਰ ਪੁਲਿਸ ਥਾਣੇ ਦੀ ਟੀਮ ਨੇ ਪਿਛਲੇ ਵਰ੍ਹੇ 22 ਫ਼ਰਵਰੀ ਨੂੰ ਉਸ ਨੂੰ ਜਿੱਤਵਾਲ ਖੁਰਦ ਤੋਂ ਗ੍ਰਿਫ਼ਤਾਰ ਕੀਤਾ ਸੀ। ਤਦ ਉਸ ਕੋਲੋਂ 105 ਕਿਲੋਗ੍ਰਾਮ ਭੁੱਕੀ ਬਰਾਮਦ ਹੋਈ ਸੀ। ਉਸ ਖਿ਼ਲਾਫ਼ ਐੱਨਡੀਪੀਐੱਸ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।


ਅਮਰਗੜ੍ਹ ਦੇ ਡੀਐੱਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਵਧੀਕ ਸੈਸ਼ਨਜ਼ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਰਿੰਕੂ ਨੂੰ ਇਹ ਸਜ਼ਾ ਸੁਣਾਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:drug peddler sentenced 10 years imprisonment