ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਸਮੂਹ ਵਿਭਾਗ ਮੁਖੀਆਂ ਤੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਪੈਣ ਵਾਲੀਆਂ ਵੋਟਾ ਵਾਲੇ ਦਿਨ ਤੋਂ 48 ਘੰਟੇ ਪਹਿਲਾਂ 'ਡਰਾਈ ਡੇਅ' ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਵੋਟਾਂ ਵਾਲੇ ਦਿਨ (21 ਅਕਤੂਬਰ 2019) ਤੋਂ 48 ਘੰਟੇ ਪਹਿਲਾਂ ਜਿਮਨੀ ਚੋਣ ਵਾਲੇ ਹਲਕਿਆ ਨਾਲ ਲੱਗਦੇ ਇਲਾਕਿਆਂ ਤੋਂ 3 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਸ਼ਰਾਬ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ ਜੋ ਕਿ ਪੋਲਿੰਗ ਖਤਮ ਹੋਣ ਦੇ ਸਮੇਂ ਭਾਵ ਸ਼ਾਮ 6:30 ਵਜੇ ਤੱਕ ਲਾਗੂ ਰਹੇਗੀ।
ਉਨ੍ਹਾਂ ਕਿਹਾ ਕਿ ਗੁਆਢੀ ਸੂਬੇ ਹਰਿਆਣਾ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਹਰਿਆਣਾ ਰਾਜ ਨਾਲ ਲੱਗਦੀ ਪੰਜਾਬ ਰਾਜ ਦੀ ਸਰਹੱਦ ਤੋਂ 3 ਕਿਲੋਮੀਟਰ ਦੇ ਖੇਤਰਾਂ ਵਿੱਚ ਵੀ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ।
ਅਗਲੀ ਕਹਾਣੀ
ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਪੋਲਿੰਗ ਦਿਨ ਤੋਂ 48 ਘੰਟੇ ਪਹਿਲਾਂ 'ਡਰਾਈ ਡੇਅ' ਦਾ ਹੁਕਮ
ਹਿੰਦੁਸਤਾਨ ਟਾਈਮਜ਼ ਪੰਜਾਬੀ, ਚੰਡੀਗੜ੍ਹ
- Last updated: Sat, 19 Oct 2019 01:52 AM IST

- Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਫ਼ੇਸਬੱਕ ਅਤੇ ਟਵਿਟਰ ਤੇ ਜੁੜੋ.
- Web Title:Dry Day order 48 hours before polling day of by-elections
- ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਪੋਲਿੰਗ ਦਿਨ ਤੋਂ 48 ਘੰਟੇ ਪਹਿਲਾਂ 'ਡਰਾਈ ਡੇਅ' ਦਾ ਹੁਕਮ
- ਦੋ ਪੜਾਵਾਂ ’ਚ ਕੀਤੀ ਜਾਵੇਗੀ ਪੰਜਾਬ ’ਚ ਹੋਣ ਵਾਲੀ ਜਨਗਣਨਾ 2021
- ਆਲਮੀ ਕਬੱਡੀ ਟੂਰਨਾਮੈਂਟ-2019 ਦੇ ਫਾਈਨਲ ’ਚ ਭਾਰਤ ਨੇ ਕੈਨੇਡਾ ਨੂੰ ਹਰਾਇਆ
- ਪੀਐਚਡੀ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2019 ਦਾ ਬਰੌਸ਼ਰ ਕੈਪਟਨ ਨੇ ਕੀਤਾ ਰਿਲੀਜ਼
- ਪੰਜਾਬ ਸਰਕਾਰ ਦਾ ਐਲਾਨ, ਯੋਗ ਗ਼ਰੀਬ ਬੱਚਿਆਂ ਦੀ ਪੜ੍ਹਾਈ ਹੋਣ ਲੱਗੀ ਮੁਫ਼ਤ
- ਜਿਸ ਨੇ ਮੇਰਾ ਮੂੰਹ ਸੁੰਘਣਾ ਹੈ ਉਹ ਆ ਕੇ ਸੁੰਘ ਸਕਦਾ ਹੈ : ਭਗਵੰਤ ਮਾਨ
- ਆਖ਼ਰ ਕਿਉਂ ਨਹੀਂ ਵਧ ਰਹੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ?
- ਕੈਨੇਡਾ ਨੂੰ ਹਰਾ ਕੇ ਭਾਰਤ ਬਣਿਆ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਦਾ ਚੈਂਪੀਅਨ
- ਧਰਮਸੋਤ ਵੱਲੋਂ ਸਵੈ-ਰੁਜ਼ਗਾਰ ਲਈ ਕਰਜ਼ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ 'ਤੇ ਜ਼ੋਰ
- ਭਾਰਤੀ ਬਾਸਕੇਟਬਾਲ ਦਾ ਪੋਸਟਰ–ਬੁਆਏ ਸੱਤਾ ਨਹੀਂ ਖੇਡ ਸਕੇਗਾ ਕੌਮੀ ਚੈਂਪੀਅਨਸ਼ਿਪ
Match 1
Czech Republic
vs
Iceland
Marsa Sports Club, Malta
Thu, 17 Oct 2019 01:30 PM IST
Match 2
Malta
vs
Iceland
Marsa Sports Club, Malta
Thu, 17 Oct 2019 05:30 PM IST
1st Test
Pakistan
vs
Sri Lanka
Rawalpindi Cricket Stadium, Rawalpindi
Wed, 11 Dec 2019 10:15 AM IST
Match 3
United Arab Emirates
vs
Scotland
Sharjah Cricket Association Stadium, Sharjah
Wed, 11 Dec 2019 11:30 AM IST