ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਘਣੀ ਧੁੰਦ ਦੇ ਚੱਲਦਿਆਂ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ

ਸੰਘਦੀ ਧੰੁਦ ਕਾਰਨ ਅੱਜ ਸਵੇਰ ਇੱਕ ਸਕੂਲ ਬੱਸ ਪਲਟਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਬਠਿੰਡਾ ਦੇ ਸੰਗਤ ਮੰਡੀ ਦੀ ਦੱਸੀ ਜਾ ਰਹੀ ਹੈ।

 

ਜਾਣਕਾਰੀ ਮੁਤਾਬਕ 30 ਤੋਂ 35 ਬੱਚਿਆਂ ਨਾਲ ਭਰੀ ਇਹ ਬੱਸ ਅੱਸ ਸਵੇਰ ਸੰਗਤ ਮੰਡੀ ਨੇੜੇ ਸੜਕ ਤੋਂ ਹੇਠਾਂ ਖੱਡ ਚ ਉਤਰ ਗਈ। ਇਸ ਹਾਦਸੇ ਚ ਬੱਸ ਚ ਬੈਠੇ ਕਈ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ `ਚ ਦਾਖ਼ਲ ਕਰਾਇਆ ਗਿਆ ਹੈ।

 

ਦੱਸਿਆ ਜਾ ਰਿਹਾ ਹੈ ਕਿ ਬੱਸ `ਚ ਇੱਕ ਅਧਿਆਪਕ ਵੀ ਸਵਾਰ ਸੀ। ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Due to a dense fog the childrens bus plummeted in