ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ `ਚ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਦੋਖੋ ਤਸਵੀਰਾਂ

1 / 3ਲੁਧਿਆਣਾ `ਚ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਦੋਖੋ ਤਸਵੀਰਾਂ

2 / 3ਲੁਧਿਆਣਾ `ਚ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਦੋਖੋ ਤਸਵੀਰਾਂ

3 / 3ਲੁਧਿਆਣਾ `ਚ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਦੋਖੋ ਤਸਵੀਰਾਂ

PreviousNext

ਪੰਜਾਬ ਦੇ ਸ਼ਹਿਰ ਲੁਧਿਆਣਾ `ਚ ਅੱਜ ਤੜਕੇ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਕਾਰਨ ਇੱਥੇ ਰੇਲ ਅਤੇ ਸੜਕੀ ਆਵਾਜਾਈ ਬੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਆਮ ਲੋਕਾਂ ਡਾਢੇ ਪ੍ਰੇਸ਼ਾਨ ਹੋਏ। ਜਾਣਕਾਰੀ ਮੁਤਾਬਕ ਧੁੰਦ ਸੰਘਣੀ ਪੈਣ ਕਾਰਨ ਰੇਲਵੇ ਵਿਭਾਗ ਨੇ ਹੁਕਮ ਜਾਰੀ ਕੀਤ ਹਨ ਜਿਨ੍ਹਾਂ ਮਗਰੋਂ ਰੇਲ ਗੱਡੀਆਂ 3 ਤੋਂ 6 ਘੰਟੇ ਦੀ ਦੇਰੀ ਲਈ ਚੱਲ ਰਹੀਆਂ ਹਨ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Due to dense fog in Ludhiana traffic-affected double-digit pictures