ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਸਮੇਤ ਦੇਸ਼ ਭਰ ’ਚ ਧੂਮਧਾਮ ਨਾਲ ਮਨਾਇਆ ਗਿਆ ਦਸਹਿਰੇ ਦਾ ਤਿਉਹਾਰ

ਦਸਹਿਰਾ ਅਤੇ ਵਿਜੇ ਦਸ਼ਮੀ ਦਾ ਤਿਉਹਾਰ ਮੰਗਲਵਾਰ ਨੂੰ ਦੇਸ਼ ਭਰ ਚ ਪੂਰੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਰ ਕੋਈ ਇਕ ਦੂਜੇ ਨੂੰ ਵਧਾਈ ਦੇ ਰਿਹਾ ਸੀ। ਵਿਜੇ ਦਸ਼ਮੀ ਦਾ ਤਿਉਹਾਰ ਬੁਰਾਈ ’ਤੇ ਚੰਗੇਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ।

 

ਇਸ ਦਿਨ ਭਗਵਾਨ ਰਾਮ ਨੇ ਲੰਕਾ ਦੀ ਲੜਾਈ ਚ ਰਾਵਣ ਨਾਮ ਦੇ ਰਾਖਸ਼ ਨੂੰ ਮਾਰਿਆ ਸੀ। ਇਸ ਤੋਂ ਇਲਾਵਾ ਦੇਵੀ ਦੁਰਗਾ ਨੇ ਵੀ ਇਸ ਦਿਨ ਮਾਹੀਸ਼ੁਰਾ ਦਾ ਕਤਲ ਕੀਤਾ ਸੀ। ਇਸ ਲਈ ਇਸਨੂੰ ਵਿਜੇ ਦਸ਼ਮੀ ਵਜੋਂ ਵੀ ਮਨਾਇਆ ਜਾਂਦਾ ਹੈ।

 

ਚੰਡੀਗੜ੍ਹ ਦਾ ਦੁਸਹਿਰਾ ਪੰਜਾਬ ਅਤੇ ਹਰਿਆਣਾ ਚ ਬਹੁਤ ਮਸ਼ਹੂਰ ਹੈ। ਦਸਹਿਰਾ ਇੱਥੇ ਸ਼ਾਨਦਾਰ ਢੰਗ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਚੰਡੀਗੜ੍ਹ ਦੇ ਧਨਾਸ ਵਿਖੇ 221 ਫੁੱਟ ਦਾ ਰਾਵਣ ਦਾ ਪੁੱਤਲਾ ਬਣਾਇਆ ਗਿਆ ਸੀ। ਇਸ ਮੌਕੇ ਸਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ ਵੀ ਕੀਤਾ ਗਿਆ। ਰਾਵਣ ਨੂੰ ਸਾੜੇ ਜਾਣ ਦੇ ਦ੍ਰਿਸ਼ ਨੂੰ ਦੇਖਣ ਲਈ ਦੂਰੋਂ ਦੂਰ ਲੋਕ ਇਥੇ ਅੱਜ ਭਾਰੀ ਗਿਣਤੀ ਚ ਪੁੱਜੇ ਹੋਏ ਸਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dussehra festival celebrated with pomp across the country