ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਡੀਸੀ ਦਾ ਤਬਾਦਲਾ

ਚੋਣ ਕਮਿਸ਼ਨ ਵੱਲੋਂ ਬਠਿੰਡਾ ਦੀ ਡੀਸੀ ਦਾ ਤਬਾਦਲਾ

ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ ਦਾ ਇਥੋਂ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਉਤੇ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਬੀ ਸ੍ਰੀਨਿਵਾਸ਼ਨ ਨੂੰ ਲਗਾਇਆ ਗਿਆ ਹੈ।

 

ਸ੍ਰੀਨਿਵਾਸਨ ਪੰਜਾਬ ਕੈਡਰ ਦੇ 2011 ਬੈਚ ਦੇ ਹਨ। ਇਸ ਸਮੇਂ ਉਹ ਤੇਲੰਗਾਨਾ ਵਿਚ ਲੋਕ ਸਭਾ ਚੋਣ ਜਨਰਲ ਅਬਜ਼ਰਵਰ ਵਜੋਂ ਨਿਯੁਕਤ ਹਨ।  ਸ੍ਰੀਨਿਵਾਸਨ ਦੀ ਥਾਂ ਪ੍ਰਨੀਤ ਭਾਰਦਵਾਜ ਨੂੰ ਭੇਜਿਆ ਗਿਆ ਹੈ।

 

5 ਅਪ੍ਰੈਲ ਨੂੰ ਭਾਰੀ ਚੋਣ ਕਮਿਸ਼ਨ ਨੇ ਭਾਰਦਵਾਜ ਨੂੰ ਕਿਹਾ ਕਿ ਉਹ ਤੁਰੰਤ ਜਨਰਲ ਆਬਜ਼ਰਵਰ ਦੇ ਤੌਰ ਉਤੇ ਰਿਪੋਰਟ ਕਰਨ ਅਤੇ ਸ੍ਰੀਨਿਵਾਸ਼ਨ ਨੂੰ ਉਨ੍ਹਾਂ ਦੇ ਕੰਮ ਤੋਂ ਰਿਲੀਵ ਕਰਨ।  ਜਦੋਂ ਤੱਕ ਸ੍ਰੀਨਿਵਾਸ਼ਨ ਜੁਆਇੰਨ ਨਹੀਂ ਕਰਦੇ ਉਸ ਸਮੇਂ ਤੱਕ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਡਿਪਟੀ ਕਮਿਸ਼ਨਰ ਵਜੋਂ ਕੰਮ ਦੇਖਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC transfers Bathinda DC Praneet Bhardwaj