ਅਗਲੀ ਕਹਾਣੀ

​​​​​​​ਪਟਿਆਲਾ ’ਚ ਮੁਲਾਜ਼ਮਾਂ ਨੇ ਜਾਮ ਕੀਤਾ ਪਟਿਆਲਾ–ਸੰਗਰੂਰ ਹਾਈਵੇਅ

​​​​​​​ਪਟਿਆਲਾ ’ਚ ਮੁਲਾਜ਼ਮਾਂ ਨੇ ਜਾਮ ਕੀਤਾ ਪਟਿਆਲਾ–ਸੰਗਰੂਰ ਹਾਈਵੇਅ

ਤਸਵੀਰ: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼

 

 

ਦਰਜਾ–4 ਮੁਲਾਜ਼ਮਾਂ ਤੇ ਸਹਾਇਕ ਕਾਮਿਆਂ ਨੇ ਅੱਜ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਅੱਜ ਰਾਜਿੰਦਰਾ ਹਸਪਤਾਲ ਨੇੜੇ ਪਟਿਆਲਾ–ਸੰਗਰੂਰ ਹਾਈਵੇਅ ਨੂੰ ਜਾਮ ਕਰ ਦਿੱਤਾ।

 

 

ਪਟਿਆਲਾ ਪਿਛਲੇ ਕੁਝ ਸਮੇਂ ਤੋਂ ਮੁਲਾਜ਼ਮਾਂ ਦੇ ਰੋਸ ਮੁਜ਼ਾਹਰਿਆਂ ਦਾ ਗੜ੍ਹ ਬਣਿਆ ਹੋਇਆ ਹੈ। ਅਜਿਹਾ ਇਸ ਕਾਰਨ ਹੋ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਟਿਆਲਾ ਦੇ ਹਨ।

 

 

ਪਿਛਲੇ ਲੰਮੇ ਸਮੇਂ ਤੋਂ ਪਟਿਆਲਾ ’ਚ ਅਧਿਆਪਕ ਰੋਸ ਮੁਜ਼ਾਹਰੇ ਵੀ ਚੱਲਦੇ ਆ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Employees jammed Patiala Sangrur Highway