ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਿਵਾਰ ਵਲੋਂ ਖ਼ੁਦਕੁਸ਼ੀ ਮਾਮਲਾ: ਸਾਬਕਾ DIG ਅਤੇ ਮੌਜੂਦਾ DSP ਸਣੇ 6 ਦੋਸ਼ੀ ਕਰਾਰ

1 / 2ਸਾਬਕਾ ਡੀਆਈਜੀ ਕੁਲਤਾਰ ਸਿੰਘ (ਸੱਜੇ) ਅਤੇ ਮੌਜੂਦਾ ਡੀਐੱਸਪੀ ਹਰਦੇਵ ਸਿੰਘ (ਖੱਬੇ) ਦੀ ਫਾਈਲ ਫੋਟੋ।  ਤਸਵੀਰ ਸਮੀਰ ਸਹਿਗਲ

2 / 2ਸਾਬਕਾ ਡੀਆਈਜੀ ਕੁਲਤਾਰ ਸਿੰਘ (ਸੱਜੇ) ਅਤੇ ਮੌਜੂਦਾ ਡੀਐੱਸਪੀ ਹਰਦੇਵ ਸਿੰਘ (ਖੱਬੇ) ਦੀ ਫਾਈਲ ਫੋਟੋ।  ਤਸਵੀਰ ਸਮੀਰ ਸਹਿਗਲ

PreviousNext

ਅੰਮ੍ਰਿਤਸਰ 'ਚ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸਾਬਕਾ ਡੀਆਈਜੀ ਕੁਲਤਾਰ ਸਿੰਘ ਅਤੇ ਮੌਜੂਦਾ ਡੀਐੱਸਪੀ ਹਰਦੇਵ ਸਿੰਘ ਸਣੇ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਪੁਲਿਸ ਨੇ ਇਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। 

 

ਦੱਸਣਯੋਗ ਹੈ ਕਿ ਸਾਲ 2005 'ਚ ਇੱਕ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਕ ਖ਼ੁਦਕੁਸ਼ੀ ਕਰ ਲਈ ਗਈ ਸੀ। ਪਰਿਵਾਰ ਨੇ ਕੰਧਾਂ 'ਤੇ ਸੁਸਾਈਡ ਲਿਖ ਕੇ ਉਕਤ ਪੁਲਿਸ ਅਧਿਕਾਰੀਆਂ ਕੁਲਤਾਰ ਸਿੰਘ, ਜੋ ਕਿ ਉਸ ਸਮੇਂ ਐੱਸਐੱਸਪੀ ਸੀ ਅਤੇ ਡੀਐੱਸਪੀ ਹਰਦੇਵ ਸਿੰਘ, ਜੋ ਉਸ ਸਮੇਂ ਇੰਸਪੈਕਟਰ ਸੀ, ਨੂੰ ਦੋਸ਼ੀ ਠਹਿਰਾਇਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EX DIG Kultar Singh and five other cops convicted by family suicide case