ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ ਪ੍ਰਸ਼ਾਸਨ ਨੇ ਚੌਕਸੀ ਵਜੋਂ ਕਈ ਥਾਵਾਂ ‘ਤੇ ਪਏ ਰੋੜ੍ਹੇ ਅਤੇ ਇੱਟਾਂ ਹਟਾਈਆਂ 

1 / 3ਫ਼ਰੀਦਕੋਟ ਪ੍ਰਸ਼ਾਸਨ ਨੇ ਚੌਕਸੀ ਵਜੋਂ ਕਈ ਥਾਵਾਂ ‘ਤੇ ਪਏ ਰੋੜ੍ਹੇ ਅਤੇ ਇੱਟਾਂ ਹਟਾਈਆਂ

2 / 3ਫ਼ਰੀਦਕੋਟ ਪ੍ਰਸ਼ਾਸਨ ਨੇ ਚੌਕਸੀ ਵਜੋਂ ਕਈ ਥਾਵਾਂ ‘ਤੇ ਪਏ ਰੋੜ੍ਹੇ ਅਤੇ ਇੱਟਾਂ ਹਟਾਈਆਂ

3 / 3ਫ਼ਰੀਦਕੋਟ ਪ੍ਰਸ਼ਾਸਨ ਨੇ ਚੌਕਸੀ ਵਜੋਂ ਕਈ ਥਾਵਾਂ ‘ਤੇ ਪਏ ਰੋੜ੍ਹੇ ਅਤੇ ਇੱਟਾਂ ਹਟਾਈਆਂ

PreviousNext

ਤਸਵੀਰਾਂ ਵਿਸ਼ਾਲ ਜੋਸ਼ੀ, ਹਿੰਦੁਸਤਾਨ ਟਾਈਮਜ਼

 

ਨਾਭਾ ਜੇਲ੍ਹ ਵਿੱਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਪਾਲ ਬਿੱਟੂ ਦਾ ਅੰਤਿਮ ਸਸਕਾਰ ਨਾ ਕਰਨ ਲਏ ਫੈਸਲੇ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਵੱਲੋਂ ਡੇਰਾ ਪ੍ਰੇਮੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਅਤੇ ਐਸ ਐਸ ਪੀ ਰਾਜ ਬੱਚਨ ਸਿੰਘ ਸੰਧੂ ਮੁੜ ਸੋਮਵਾਰ ਸਵੇਰੇ ਕੋਟਕਪੂਰਾ ਦੀ ਨਾਮ ਚਰਚਾ ਘਰ ਪੁੱਜੇ ਪਰ ਬਾਅਦ ਦੁਪਹਿਰ ਉਹ ਵਾਪਸ ਪਰਤ ਆਏ, ਗੱਲਬਾਤ ਰਾਹੀਂ ਕੋਈ ਹੱਲ ਨਾ ਨਿਕਲਿਆ।

 

ਡੇਰਾ ਸਿਰਸਾ ਦੀ 45 ਕਮੇਟੀ ਦਾ ਕਹਿਣਾ ਹੈ ਕਿ ਮਾਮਲੇ ਦੀ ਜੁਡੀਸ਼ੀਅਲ ਜਾਂਚ ਨਹੀਂ ਹੁੰਦੀ ਤੇ ਡੇਰਾ ਪ੍ਰੇਮੀਆਂ ਵਿਰੁਧ ਦਰਜ ਕੀਤੇ ਬੇਅਦਬੀ ਦੇ ਝੂਠੇ ਮਾਮਲੇ ਰੱਦ ਨਹੀਂ ਹੁੰਦੇ ਉਹ ਅੰਤਿਮ ਸਸਕਾਰ ਨਹੀਂ ਕਰਨਗੇ।

 

ਇਸ ਦੇ ਮੱਦੇਨਜ਼ਰ ਵਧਦੇ ਤਣਾਅ ਨੂੰ ਵੇਖਦਿਆਂ ਫ਼ਰੀਦਕੋਟ ਪ੍ਰਸ਼ਾਸਨ ਨੇ ਨਾਮ ਚਰਚਾ ਨੇੜੇ ਤੇ ਸ਼ਹਿਰ ਵਿੱਚ ਹੋਰ ਥਾਵਾਂ ਉੱਤੇ ਪਈਆਂ ਰੋੜ੍ਹੇ ਅਤੇ ਇੱਟਾਂ ਦੀਆਂ ਢੇਰੀਆਂ ਨੂੰ ਹਟਾਉਣ ਦੀ ਮੁਹਿੰਮ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ। 

 

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridkot administration got stones and bricks removed from various lanes of Kotkapura town