ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਮੱਖਣਾ’ ਗੀਤ ਕਾਰਨ ਹਨੀ ਸਿੰਘ ਵਿਰੁੱਧ ਦਾਇਰ ਹੋਵੇਗੀ FIR

‘ਮੱਖਣਾ’ ਗੀਤ ਕਾਰਨ ਹਨੀ ਸਿੰਘ ਵਿਰੁੱਧ ਦਾਇਰ ਹੋਵੇਗੀ FIR

ਨੇਹਾ ਕੱਕੜ  ਨਾਲ ਗਾਏ ਗੀਤ ‘ਮੱਖਣਾ’ ਲਈ ਯੋ–ਯੋ ਹਨੀ ਸਿੰਘ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ ਹੈ; ਜਿਸ ਵਿੱਚ ਗੀਤ ਉੱਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਗਈ ਹੈ।

 

 

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਹਨੀ ਸਿੰਘ ਨੂੰ ਨੋਟਿਸ ਭੇਜਿਆ ਗਿਆ ਹੈ ਕਿਉਂਕਿ ਉਸ ਨੇ ਆਪਣੇ ਗੀਤ ‘ਮੱਖਣਾ’ ਵਿੱਚ ਔਰਤਾਂ ਲਈ ਇਤਰਾਜ਼ਯੋਗ ਸ਼ਬਦ ਵਰਤੇ ਹਨ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਕਮਿਸ਼ਨ ਨੇ ਖ਼ੁਦ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਇਹ ਕਦਮ ਚੁੱਕਿਆ ਹੈ। ਇਸ ਮਾਮਲੇ ਵਿੱਚ ਐੱਫ਼ਆਈਆਰ (FIR) ਵੀ ਦਰਜ ਹੋ ਜਾਵੇਗੀ।

 

 

ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਸੂਬਾ ਸਰਕਾਰ ਵੀ ਛੇਤੀ ਹੀ ਹਨੀ ਸਿੰਘ ਵਿਰੁੱਧ ਐਕਸ਼ਨ ਲਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR will be lodged against Honey Singh for his song Makhna