ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਨਾਲਾ ਜ਼ਿਲ੍ਹੇ ਦੇ 33 ਪਿੰਡਾਂ ਦੇ ਖੇਤਾਂ ’ਚ ਲੱਗੀ ਭਿਆਨਕ ਅੱਗ

ਬਰਨਾਲਾ ਜ਼ਿਲ੍ਹੇ ਦੇ 15 ਪਿੰਡਾਂ ਦੇ ਖੇਤਾਂ ’ਚ ਲੱਗੀ ਭਿਆਨਕ ਅੱਗ

1 / 3ਬਰਨਾਲਾ ਜ਼ਿਲ੍ਹੇ ਦੇ 15 ਪਿੰਡਾਂ ਦੇ ਖੇਤਾਂ ’ਚ ਲੱਗੀ ਭਿਆਨਕ ਅੱਗ

ਬਰਨਾਲਾ ਜ਼ਿਲ੍ਹੇ ਦੇ 15 ਪਿੰਡਾਂ ਦੇ ਖੇਤਾਂ ’ਚ ਲੱਗੀ ਭਿਆਨਕ ਅੱਗ.

2 / 3ਬਰਨਾਲਾ ਜ਼ਿਲ੍ਹੇ ਦੇ 15 ਪਿੰਡਾਂ ਦੇ ਖੇਤਾਂ ’ਚ ਲੱਗੀ ਭਿਆਨਕ ਅੱਗ. ਫੋਟੋ : ਅਵਤਾਰ ਸਿੰਘ/ਹਿੰਦੁਸਤਾਨ ਟਾਈਮਜ਼

ਬਰਨਾਲਾ ਜ਼ਿਲ੍ਹੇ ਦੇ 15 ਪਿੰਡਾਂ ਦੇ ਖੇਤਾਂ ’ਚ ਲੱਗੀ ਭਿਆਨਕ ਅੱਗ.

3 / 3ਬਰਨਾਲਾ ਜ਼ਿਲ੍ਹੇ ਦੇ 15 ਪਿੰਡਾਂ ਦੇ ਖੇਤਾਂ ’ਚ ਲੱਗੀ ਭਿਆਨਕ ਅੱਗ. ਫੋਟੋ : ਅਵਤਾਰ ਸਿੰਘ/ਹਿੰਦੁਸਤਾਨ ਟਾਈਮਜ਼

PreviousNext

ਬੀਤੀ ਦੇਰ ਰਾਤ ਨੂੰ ਅਚਾਨਕ ਬਰਨਾਲਾ ਜ਼ਿਲ੍ਹੇ ਵਿਚ ਲੱਗੀ ਅੱਗ ਕਈ ਪਿੰਡਾਂ ਦੇ ਖੇਤਾਂ ਵਿਚ ਵਿਚ ਫੈਲ ਗਈ। ਚਲਦੀ ਹਨੇਰੀ ਵਿਚ ਕੁਝ ਹੀ ਸਮੇਂ ਵਿਚ ਕਈ ਪਿੰਡਾਂ ਵਿਚ ਅੱਗ ਲੱਗ ਗਈ। ਸੰਗਰੂਰ ਤੋਂ ਹਿੰਦੁਸਤਾਨ ਟਾਈਮਜ਼ ਦੇ ਰਿਪੋਰਟ ਅਵਤਾਰ ਸਿੰਘ ਅਨੁਸਾਰ ਬਰਨਾਲਾ ਦੇ ਐਸਡੀਐਮ ਸੰਦੀਪ ਕੁਮਾਰ ਨੇ ਕਿਹਾ ਕਿ ਕਰੀਬ 15 ਪਿੰਡਾਂ ਦੇ 400 ਏਕੜ ਵਿਚ ਅੱਗ ਫੈਲ ਗਈ ਹੈ।

 

ਇਸ ਸਬੰਧੀ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਰਾਤ ਨੂੰ ਲਾਈਵ ਫੇਸਬੁੱਕ ਉਤੇ ਦੱਸਿਆ ਅੱਗ ਬਹੁਤ ਭਿਆਨਕ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਰਨਾਲਾ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਨਾਲ ਵੀ ਗੱਲਬਾਤ ਕੀਤੀ ਹੈ।

 

ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਲਈ ਨਾਲ ਜ਼ਿਲ੍ਹੇ ਦੀਆਂ ਸਾਰੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ ਗੁਆਂਢੀ ਜ਼ਿਲ੍ਹਿਆਂ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Fire in 15 villages in Barnala district