ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਰੋਜ਼ਪੁਰ ਸਰਹੱਦ ’ਤੇ ਸੁਰੱਖਿਆ ਬਲਾਂ ਤੇ ਨਸ਼ਾ ਤਸਕਰਾਂ ਵਿਚਾਲੇ ਫ਼ਾਇਰਿੰਗ

ਭਾਰਤ–ਪਾਕਿਸਤਾਨ ਦੀ ਪੰਜਾਬ ਦੇ ਫ਼ਿਰੋਜ਼ਪੁਰ ਤੇ ਲੱਗਦੀ ਸਰਹੱਦ ਤੇ ਭਾਰਤੀ ਸੁਰੱਖਿਆ ਬਲਾਂ ਅਤੇ ਪਾਕਿਸਤਾਨੀ ਨਸ਼ਾ ਤਸਕਰਾਂ ਵਿਚਾਲੇ ਲੰਘੀ ਰਾਤ ਫ਼ਾਇਰਿੰਗ ਹੋਣ ਦੀ ਖ਼ਬਰ ਮਿਲ ਰਹੀ ਹੈ।

 

ਜਾਣਕਾਰੀ ਮੁਤਾਬਕ ਠੰਢ ਅਤੇ ਘੁੱਪ ਹਨੇਰੇ ਦਾ ਲਾਭ ਚੁੱਕਣ ਆਏ ਪਾਕਿ ਤਸਕਰ ਬੀਐਸਐਫ਼ ਵਲੋਂ ਕੀਤੀ ਗਈ ਇਸ ਫ਼ਾਇਰਿੰਗ ਮਗਰੋਂ ਮੌਕੇ ਤੇ ਹੈਰੋਈਨ ਦੇ ਪੈਕਿਟ ਛੱਡ ਦੇ ਭੱਜ ਗਏ। ਬੀਐਸਐਫ਼ ਦੀ ਟੀਮ ਨੇ ਮੌਕੇ ਤੋਂ ਇਹ ਹੈਰੋਈਨ ਦੇ ਪੈਕਿਟ ਬਰਾਮਦ ਕਰ ਲਏ ਹਨ ਜਿਨ੍ਹਾਂ ਦਾ ਭਾਰ 3 ਕਿਲੋ ਹੈ। ਜਿਸਦੀ ਕੀਮਤ ਆਲਮੀ ਬਾਜ਼ਾਰ ਚ ਲਗਭਗ 15 ਕਰੋੜ ਦੱਸੀ ਜਾ ਰਹੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Firing between security forces and drug traffickers on Firozpur border