ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਸਾਬਕਾ ADGP ਈਸ਼ਵਰ ਚੰਦਰ ਨਹੀਂ ਰਹੇ

ਪੰਜਾਬ ਦੇ ਰਿਟਾਇਰ ਆਈਪੀਐਸ ਅਤੇ ਸਾਬਕਾ ਏਡੀਜੀਪੀ ਈਸ਼ਵਰ ਚੰਦਰ ਦਾ ਅੱਜ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਜਲੰਧਰ ਦੇ ਰੁੜਕਾਂ ਕਲਾਂ ਦੇ ਵਾਸੀ ਸਨ। 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Punjab ADGP Ishwar Chander is no more