ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਊਸ਼ਾਲਾ ਦੀ ਛੱਤ ਡਿੱਗੀ, 100 ਗਊਂਆਂ ਹੇਠਾਂ ਦੱਬੀਆਂ

ਗਊਸ਼ਾਲਾ ਦੀ ਛੱਤ ਡਿੱਗੀ, 100 ਗਊਂਆਂ ਹੇਠਾਂ ਦੱਬੀਆਂ

1 / 2ਬਠਿੰਡਾ : ਗਊਸ਼ਾਲਾ ਦੀ ਛੱਤ ਡਿੱਗੀ, 100 ਗਊਂਆਂ ਹੇਠਾਂ ਦੱਬੀਆਂ, ਬਚਾਓ ਕੰਮਾਂ ਵਿਚ ਲੱਗੇ ਲੋਕ। ਫੋਟੋ : ਸੰਜੀਵ ਕੁਮਾਰ/ਹਿੰਦੁਸਤਾਨ ਟਾਈਮਜ਼

ਗਊਸ਼ਾਲਾ ਦੀ ਛੱਤ ਡਿੱਗੀ, 100 ਗਊਂਆਂ ਹੇਠਾਂ ਦੱਬੀਆਂ

2 / 2ਬਠਿੰਡਾ : ਗਊਸ਼ਾਲਾ ਦੀ ਛੱਤ ਡਿੱਗੀ, 100 ਗਊਂਆਂ ਹੇਠਾਂ ਦੱਬੀਆਂ, ਬਚਾਓ ਕੰਮਾਂ ਵਿਚ ਲੱਗੇ ਲੋਕ। ਫੋਟੋ : ਸੰਜੀਵ ਕੁਮਾਰ/ਹਿੰਦੁਸਤਾਨ ਟਾਈਮਜ਼

PreviousNext

ਬੀਤੇ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਵਿਚ ਇਕ ਗਊਸ਼ਾਲਾ ਦੀ ਪੱਕੀ ਛੱਤ ਡਿੱਗ ਪਈ।  ਮਿਲੀ ਜਾਣਕਾਰੀ ਅਨੁਸਾਰ ਛੱਤ ਹੇਠਾਂ ਕਰੀਬ 100 ਤੋਂ ਜ਼ਿਆਦਾ ਗਊਂਆਂ ਫਸ ਗਈਆਂ।  ਗਊਂਆਂ ਨੂੰ ਬਚਾਉਣ ਲਈ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਬਚਾਓ ਕੰਮ ਚਲਾਇਆ ਜਾ ਰਿਹਾ ਹੈ।  ਬਚਾਓ ਕਾਰਜ ਵਿਚ ਵੱਡੀ ਗਿਣਤੀ ਨੇੜੇ ਦੇ ਪਿੰਡਾਂ ਦੇ ਲੋਕ ਪਹੁੰਚ ਗਏ ਹਨ।

 

ਗਊਸਾਲਾ ਕਮੇਟੀ ਭਗਤਾ ਦੇ ਪ੍ਰਧਾਨ ਜਰਨੈਲ ਸਿੰਘ ਭਗਤਾ ਨੇ ਦੱਸਿਆ ਕਿ ਜੋ ਛੱਤ ਡਿੱਗੀ ਹੈ ਉਸਦਾ ਲੈਟਰ ਕਰੀਬ 200 ਫੁੱਟ ਲੰਮਾ ਅਤੇ 60 ਫੁੱਟ ਚੋੜਾ ਹੈ।  ਉਨ੍ਹਾ ਦੱਸਿਆ ਕੁਝ ਗਊਂਆਂ ਬਾਕੀ ਲੈਟਰ ਵੱਲ ਭੱਜਣ ਕਾਰਨ ਬਚ ਗਈਆ ਅਤੇ ਕੁਝ ਡਿੱਗੇ ਲੈਟਰ ਥੱਲੇ ਆ ਗਈਆ। ਇਸ ਘਟਨਾ ਵਿਚ ਗਊਂਆਂ ਦੇ ਮਰ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gaushala roof collapses buried under 100 cows