ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ MLA ਰਜਨੀਸ਼ ਬੱਬੀ ਦੇ ਸਤਿਕਾਰ ਵਜੋਂ ਅੱਧੇ ਦਿਨ ਦੀ ਛੁੱਟੀ

ਪੰਜਾਬ ਸਰਕਾਰ ਨੇ ਮੁਕੇਰੀਆਂ ਤੋਂ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਦੇ ਸਤਿਕਾਰ ਵਜੋਂ ਅੱਜ ਆਪਣੇ ਸਾਰੇ ਦਫਤਰਾਂ, ਵਿਦਿਆਕ ਸੰਸਥਾਵਾਂ, ਕਾਰਪੋਰੇਸ਼ਨਾਂ ਅਤੇ ਬੋਰਡਾਂ ਵਿੱਚ ਬਚਦੇ ਅੱਧੇ ਦਿਨ ਲਈ ਛੁੱਟੀ ਦਾ ਐਲਾਨ ਕੀਤਾ ਜੋ ਅੱਜ ਵਿਛੋੜਾ ਦੇ ਗਏ ਹਨ

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਇੱਕ ਸਰਕਾਰ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ, 27 ਅਗਸਤ 2019 ਨੂੰ ਸਮੁੱਚੇ ਸੂਬੇ ਵਿੱਚ ਅੱਧੇ ਦਿਨ ਲਈ ਸ਼ੋਕ ਮਨਾਇਆ ਗਿਆ। ਜਿਨ੍ਹਾਂ ਇਮਾਰਤਾਂਤੇ ਨਿਯਮਤ ਤੌਰਤੇ ਰਾਸ਼ਟਰੀ ਝੰਡਾ ਝੁਲਾਇਆ ਜਾਂਦਾ ਹੈ, ਓਥੇ ਝੰਡਾ ਅੱਧਾ ਝੁਕਿਆ ਗਿਆ ਤੇ ਇਸ ਸਮੇਂ ਦੌਰਾਨ ਕੋਈ ਵੀ ਸਰਕਾਰੀ ਮਨੋਰੰਜਨ ਨਹੀਂ ਕੀਤਾ ਗਿਆ।

 

ਅੱਜ ਦੇ ਦਿਨ ਲਈ ਰਾਜਕੀ ਸੋਗ ਵੀ ਐਲਾਨਿਆ ਗਿਆ ਤੇ ਸਰਕਾਰੀ ਪੱਧਰ 'ਤੇ ਹੋਣ ਵਾਲੇ ਮਨੋਰੰਜਨ ਸਮਾਗਮ ਵੀ ਰੱਦ ਕਰ ਦਿੱਤੇ ਗਏ |

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Half day holiday in honor of MLA Rajneesh Babi in Punjab