ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਦੀਪ ਸਿੰਘ ਪੁਰੀ ਕੋਲ 34 ਕਰੋੜ ਦੀ ਸੰਪਤੀ ਤੇ 1.62 ਕਰੋੜ ਦੀਆਂ ਕਾਰਾਂ

ਹਰਦੀਪ ਸਿੰਘ ਪੁਰੀ ਕੋਲ 34 ਕਰੋੜ ਦੀ ਸੰਪਤੀ ਤੇ 1.62 ਕਰੋੜ ਦੀਆਂ ਕਾਰਾਂ

ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਕੋਲ 34 ਕਰੋੜ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਕੋਲ 1.62 ਕਰੋੜ ਰੁਪਏ ਦੀਆਂ ਮੋਟਰਾਂ–ਕਾਰਾਂ ਹਨ।

 

 

ਸ੍ਰੀ ਪੁਰੀ ਦੇ ਬੈਂਕ ਖਾਤਿਆਂ ਵਿੱਚ 1.04 ਕਰੋੜ ਰੁਪਏ ਜਮ੍ਹਾ ਹਨ। ਉਨ੍ਹਾਂ 46.56 ਲੱਖ ਰੁਪਏ ਨਿਵੇਸ਼ ਕੀਤੇ ਹੋਏ ਹਨ। ਉਹ 11.23 ਲੱਖ ਰੁਪਏ ਦੀ ਹੌਂਡਾ ਸਿਟੀ ਕਾਰ ਹੈ। ਉਨ੍ਹਾਂ ਦੇ ਨਾਂਅ 15.50 ਕਰੋੜ ਰੁਪਏ ਦੀਆਂ ਰਿਹਾਇਸ਼ੀ ਇਮਾਰਤਾਂ ਹਨ।

 

 

ਸ੍ਰੀ ਪੁਰੀ ਦੀ ਪਤਨੀ ਕੋਲ 16.92 ਕਰੋੜ ਰੁਪਏ ਦੀ ਜਾਇਦਾਦ ਹੈ ਤੇ ਉਨ੍ਹਾਂ ਕੋਲ 3.7 ਕਰੋੜ ਰੁਪਏ ਦੀਆਂ ਮੋਟਰਾਂ–ਗੱਡੀਆਂ ਹਨ। ਉਨ੍ਹਾਂ ਦੇ ਨਾਂਅ 13.22 ਕਰੋੜ ਰੁਪਏ ਦੀ ਜਾਇਦਾਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hardeep Singh Puri has property worth Rs 34 Crore and cars of Rs 175 lakh