ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਜਲਥਲ, ਲੋਕ ਸੜਕਾਂ ਉਤੇ ਤਾਰੀਆਂ ਲਾਉਣ ਲੱਗੇ

ਬਠਿੰਡਾ ਜਲਥਲ : ਪਾਣੀ ਵਿਚ ਟਿਊਬ ਦੀ ਮਦਦ ਨਾਲ ਤਾਰੀਆਂ ਲਾਉਂਦਾ ਹੋਇਆ ਇਕ ਨੌਜਵਾਨ। ਫੋਟੋ : ਸੰਜੀਵ ਕੁਮਾਰ/ਹਿੰਦੁਸਤਾਨ ਟਾ

ਬੀਤੇ ਰਾਤ ਤੋਂ ਲਗਾਤਾਰ ਬਠਿੰਡਾ ਵਿਚ ਪੈ ਰਹੇ ਮੀਂਹ ਨਾਲ ਸ਼ਹਿਰ ਜਲਥਲ ਹੋ ਗਿਆ ਹੈ। ਸੜਕਾਂ ਉਤੇ ਪੈਦਲ ਨਿਕਲਣਾਂ ਤਾਂ ਕੀ ਵਹੀਕਲ ਲੈ ਕੇ ਵੀ ਲੰਘਣਾ ਮੁਸ਼ਕਲ ਹੋ ਗਿਆ। ਸੜਕਾਂ ਉਤੇ ਪਾਣੀ ਭਰ ਜਾਣ ਨਾਲ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੜਕਾਂ ਉਤੇ ਕਈ ਕਈ ਫੁੱਟ ਪਾਣੀ ਖੜ੍ਹ ਗਿਆ। ਜਿਸ ਨਾਲ ਲੋਕਾਂ ਨੂੰ ਆਵਾਜਾਈ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। 

 

ਬਠਿੰਡਾ ਦੀਆਂ ਸੜਕਾਂ ਉਤੇ ਐਨਾਂ ਪਾਣੀ ਸੀ ਕਿ ਲੋਕ ਪਾਣੀ ਵਿਚ ਤੈਰ ਰਹੇ ਸਨ। ਸੜਕਾਂ ਉਤੇ ਇਕੱਠੇ ਹੋਏ ਪਾਣੀ ਵਿਚ ਲੋਕ ਟਿਊਬਾਂ ਉਤੇ ਬੈਠਕੇ ਇੱਧਰ ਉਧਰ ਜਾਂਦੇ ਵਿਖਾਈ ਦਿੱਤੇ।

 

ਸੜਕਾਂ ਉਤੇ ਪਾਣੀ ਭਰ ਜਾਣ ਕਾਰਨ ਸਵੇਰ ਸਮੇਂ ਡਿਊਟੀਆਂ ਤੇ ਕੰਮਕਾਰ ਉਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy rains in Bathinda