ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਪਾਕਿ ਸਰਹਦ ਤੋਂ 2700 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਭਾਰਤ-ਪਾਕਿ ਸਰਹਦ ’ਤੇ ਬੀਤੀ ਰਾਤ ਅਟਾਰੀ ' ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ ਭਾਰਤੀ ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ 532 ਕਿੱਲੋ ਸ਼ੁੱਧ ਹੈਰੋਇਨ ਅਤੇ 52 ਕਿੱਲੋ ਰਲਿਆ ਮਿਲਿਆ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ ਤੇ ਬਰਾਮਦ ਕੀਤੀ ਗਈ ਹੈਰੋਇਨ ਅਤੇ ਨਸ਼ੀਲੇ ਪਦਾਰਥ ਦੀ ਆਲਮੀ ਕੀਮਤ 2700 ਕਰੋੜ ਰੁਪਏ ਦੱਸੀ ਜਾ ਰਹੀ ਹੈ

 

ਉਨ੍ਹਾਂ ਦਸਿਆ ਕਿ ਅਟਾਰੀ ਸਰਹਦ ਤੋਂ ਲੂਣ ਦੀਆਂ ਬੋਰੀਆਂ ਚ ਇਸ ਨਸ਼ੇ ਦੀ ਖੇਪ ਦੀ ਤਸਕਰੀ ਕਰਨ ਅਤੇ ਮੰਗਵਾਉਣ ਵਾਲੇ ਵਪਾਰੀ ਅਤੇ ਇਸ ਮਾਮਲੇ ਦੇ ਸਰਗਨਾ ਜਿਹੜਾ ਕਿ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ, ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:heroin worth Rs 2700 crore recovered from India-Pak border