ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ 24 ਅਕਤੂਬਰ ਦੀ ਛੁੱਟੀ

ਪੰਜਾਬ `ਚ 24 ਅਕਤੂਬਰ ਦੀ ਛੁੱਟੀ

ਪੰਜਾਬ ਸਰਕਾਰ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਅਧੀਨ ਪੰਜਾਬ ਵਿੱਚ ਮਹਾਂਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਵਸ ਮੌਕੇ 24 ਅਕਤੂਬਰ 2018 ਦਿਨ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ

 


ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਛੁੱਟੀ ਨੋਟੀਫਿਕੇਸ਼ਨ ਨੰਬਰ 6/7/2017-2ਪੀਪੀ3/596-600 ਮਿਤੀ 27 ਦਸੰਬਰ 2017 ਦੀ ਲਗਾਤਾਰਤਾ ਵਿੱਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 (3entral Act XXV9 of 1881) ਦੀ ਧਾਰਾ 25 ਦੀ ਵਿਆਖਿਆ (Explanation), ਜਿਸ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਨੋਟੀਫਿਕੇਸ਼ਨ ਨੰਬਰ 20-25/26/Pub. ਮਿਤੀ 08 ਜੂਨ 1957 ਨਾਲ ਪੜ੍ਹਿਆ ਜਾਵੇ, ਅਨੁਸਾਰ ਕੀਤੀ ਗਈ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Holiday in Punjab on 24th October