ਜਗਦੀਸ਼ ਭੋਲਾ ਡਰੱਗ ਮਾਮਲੇ ’ਚ ਮੋਹਾਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਸ਼ਾਮ ਲਗਭਗ 5 ਵਜੇ ਦੇ ਨੇੜੇ ਦੋਸ਼ੀ ਐਲਾਨੇ ਗਏ ਮੁਲਜ਼ਮਾਂ ਲਈ ਸਜ਼ਾ ਦਾ ਐਲਾਨ ਕਰ ਦਿੱਤਾ ਹੈ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਫੈਸਲੇ ਚ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਨਆਰਆਈ ਅਨੂਪ ਸਿੰਘ ਕਾਹਲੋਂ ਨੂੰ ਵੀ ਦੋਸ਼ੀ ਐਲਾਨਿਆ ਗਿਆ ਹੈ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
––––ਕੌਮਾਂਤਰੀ ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਤਿੰਨ ਮਾਮਲਿਆਂ ਚ 12 ਸਾਲ ਦੀ ਕੈਦ
––––ਜਗਦੀਸ਼ ਭੋਲਾ ਬਾਕੀ ਤਿੰਨ ਮਾਮਲਿਆਂ ਚ ਬਰੀ
––––ਐਨਆਰਆਈ ਅਨੂਪ ਸਿੰਘ ਕਾਹਲੋਂ ਨੂੰ 15 ਸਾਲ ਦੀ ਕੈਦ
––––ਧਾਮਾ ਨੂੰ 15 ਸਾਲ ਦੀ ਕੈਦ
––––ਰੌਕੀ ਨੂੰ 10 ਸਾਲ ਦੀ ਕੈਦ
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਵਾਧੂ ਜਾਣਕਾਰੀ ਲਈ ੳੁਡੀਕ ਕਰੋ
/