ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਪੈਣ ਕਾਰਨ ਚੰਡੀਗੜ੍ਹ ਤੇ ਲੁਧਿਆਣਾ ਵਿਖੇ ਹੋਇਆ ਜਲ ਥਲ

1 / 2ਲੁਧਿਆਣਾ ਵਿਖੇ ਮੀਂਹ ਪੈਣ ਤੋਂ ਬਾਅਦ ਹੋਏ ਜਲ ਥਲ ਦੀ ਤਸਵੀਰ।

2 / 2ਲੁਧਿਆਣਾ ਵਿਖੇ ਮੀਂਹ ਪੈਣ ਤੋ ਬਾਅਦ ਹੋਏ ਜਲ ਥਲ ਦੀ ਤਸਵੀਰ।

PreviousNext

​​​​​​ਹਿਮਾਚਲ ਪ੍ਰਦੇਸ਼ ਤੇ ਪੰਜਾਬ ਨਾਲ ਲੱਗਦੇ ਰੋਪੜ, ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰਚੰਡੀਗੜ੍ਹ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਅੱਜ ਪਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਦੀ ਰਾਜਧਾਨੀ ਅਤੇ ਬਿਊਟੀਫੁਲ ਸ਼ਹਿਰ ਚੰਡੀਗੜ੍ਹ ਵਿੱਚ ਮੀਂਹ ਪੈਣ ਨਾਲ ਜਲ ਥਲ ਹੋ ਗਿਆ।

 

ਮੀਂਹ ਪੈਣ ਤੋਂ ਬਾਅਦ ਸੜਕਾਂ ਉੱਤੇ ਪਾਣੀ ਜਮ੍ਹਾਂ ਹੋਣ ਕਾਰਨ ਵਾਹਨਾਂ ਦੀ ਰ਼ਫਤਾਰ ਨੂੰ ਬ੍ਰੇਕ ਲੱਗ ਗਈ। ਸੜਕਾਂ ਉੱਤੇ ਪਾਣੀ ਵਿਚੋਂ ਨਿਕਲਦੇ ਹੋਏ ਮੋਟਰਸਾਈਕਲ ਤੇ ਹੋਰ ਵਾਹਨ ਬੰਦ ਹੁੰਦੇ ਦਿਖਾਈ ਦਿੱਤੇ।

 

 

ਇਸ ਤਰ੍ਹਾਂ ਦਾ ਹੀ ਕੁਝ ਹਾਲ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਰਿਹਾ ਜਿਥੇ ਮੀਂਹ ਪੈਣ ਕਾਰਨ ਜਲ ਥਲ ਹੋ ਗਿਆ ਅਤੇ ਵਾਹਨ ਪਾਣੀ ਵਿੱਚ ਫਸ ਗਏ। 

ਚੰਡੀਗੜ੍ਹ ਵਿੱਚ ਪਏ ਭਾਰੀ ਮੀਂਹ ਦੇ ਪਾਣੀ ਨਾਲ ਬੰਦ ਹੋਈ ਐਕਟਿਵਾ ਨੂੰ ਖਿਚ ਕੇ ਲਿਜਾਂਦਾ ਹੋਇਆ ਇੱਕ ਵਿਅਕਤੀ। 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jam on roads in Chandigarh after rains