ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ ਦੀ ਜੇਲ੍ਹ ’ਚ ਸਮਰਥਾ ਤੋਂ ਜ਼ਿਆਦਾ ਕੈਦੀ

ਕਪੂਰਥਲਾ ਦੀ ਜੇਲ੍ਹ ’ਚ ਸਮਰਥਾਂ ਤੋਂ ਜ਼ਿਆਦਾ ਕੈਦੀ

ਪੰਜਾਬ ਦੇ ਕਪੂਰਥਲਾ ਦੀ ਮਾਡਰਨ ਜੇਲ੍ਹ ਵਿਚ ਸਮਰੱਥਾ ਤੋਂ ਕਿਤੇ ਜ਼ਿਆਦਾ ਕੈਦੀ ਰੱਖੇ ਜਾ ਰਹੇ ਹਨ।  ਮਾਡਰਨ ਜੇਲ੍ਹ ਕਪੂਰਥਲਾ ਦੀ ਕੈਦੀ ਰੱਖਣ ਦੀ ਸਮਰਥਾ 2800 ਦੀ ਹੈ, ਜਿੱਥੇ ਸਮਰਥਾ ਤੋਂ ਕਿਤੇ ਜ਼ਿਆਦਾ 3300 ਕੈਦੀਆਂ ਨੂੰ ਰੱਖਿਆ ਜਾ ਰਿਹਾ ਹੈ। ਇਸ ਜੇਲ੍ਹ ਵਿਚ ਔਸਤਨ 20 ਕੈਦੀ ਰੋਜ਼ਾਨਾ ਆਉਂਦੇ ਹਨ।

 

ਇਕ ਸੀਨੀਅਰ ਆਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸਰਤ ਉਤੇ ਕਿਹਾ ਕਿ ਜੇਲ੍ਹ ਵਿਚ 90 ਬੈਰਕਾਂ ਹਨ, ਜਿਸ ਵਿਚ 25–30 ਕੈਦੀਆਂ ਨੂੰ ਰੱਖਿਆ ਜਾ ਸਕਦਾ ਹੈ, ਪ੍ਰੰਤੂ ਮੌਜੂਦਾ ਸਥਿਤੀ ਇਹ ਹੈ ਕਿ ਹਰ ਬੈਰਕ ਵਿਚ ਕਰੀਬ 30–40 ਕੈਦੀਆਂ ਨੂੰ ਰੱਖਿਆ ਗਿਆ ਹੈ।

 

ਮੌਜੂਦਾ ਸਮਰੱਥਾ ਤੋਂ ਕਿਤੇ ਜ਼ਿਆਦਾ ਕੈਦੀਆਂ ਵਾਲੀ ਜੇਲ੍ਹ ਦੀ ਨਿਗਰਾਨੀ ਲਈ ਸਟਾਫ ਦੀ ਵੀ ਘਾਟ ਹੈ। ਮੌਜੂਦਾ ਸਮੇਂ ਵਿਚ ਜੇਲ੍ਹ ਦੀ ਨਿਗਰਾਨੀ ਸਿਰਫ 13 ਸਹਾਇਕ ਸੁਪਰਡੈਂਟ, 60 ਹੈਡ ਵਾਰਡ ਅਤੇ 340 ਸੁਰੱਖਿਆ ਗਾਰਡਾਂ ਦੇ ਹੱਥ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapurthala prison prisoners more than capable