ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਟ ਪਾਉਣ ਜਾਂਦਿਆਂ ਡਿੱਗੇ ਕਿਰਨ ਖੇਰ

ਵੋਟ ਪਾਉਣ ਜਾਂਦਿਆਂ ਡਿੱਗੇ ਕਿਰਨ ਖੇਰ

ਲੋਕ ਸਭਾ ਚੋਣਾਂ ਦੇ ਆਖਰੀ ਸੱਤਵੇਂ ਗੇੜ੍ਹ ਵਿਚ ਅੱਜ ਚੰਡੀਗੜ੍ਹ ਸੀਟ ਉਤੇ ਵੀ ਵੋਟਿੰਗ ਹੋ ਰਹੀ ਹੈ।  ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਤੇ ਫਿਲਮੀ ਆਦਾਕਾਰਾ ਕਿਰਨ ਖੇਰ ਅੱਜ ਜਦੋਂ ਆਪਣੀ ਵੋਟ ਪਾਉਣ ਲਈ ਜਾ ਰਹੀ ਸੀ ਤਾਂ ਅਚਾਨਕ ਡਿੱਗ ਗਈ। 

 

ਕਿਰਨ ਖੇਰ ਜਦੋਂ ਵੋਟ ਪਾਉਣ ਵਾਸਤੇ ਆਪਣੇ ਬੂਥ ਕੇਂਦਰ ਉਤੇ ਗਈ ਤਾਂ ਉਹ ਅੰਦਰ ਜਾਂਦੇ ਸਮੇਂ ਅਚਾਨਕ ਡਿੱਗ ਪਏ।  ਉਸ ਨੂੰ ਤੁਰੰਤ ਉਸ ਨਾਲ ਜਾ ਰਹੇ ਸਮਰਥਾਂ ਨੇ ਚੁੱਕਿਆ।  ਉਹ ਮੁੜ ਖੜ੍ਹੇ ਹੋ ਕੇ ਅੰਦਰ ਆਪਣੀ ਵੋਟ ਪਾਉਣ ਗਏ।  ਇਸ ਮੌਕੇ ਉਨ੍ਹਾਂ ਆਪਣੀ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਅਨੁਪਮ ਖੇਰ ਵੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kirron Kher falls while polling vote