ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਮ ਮੋਦੀ ਦੀ ਉਡੀਕ ’ਚ ਰਣਜੀਤ ਬਾਵਾ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ

1 / 6ਮੋਦੀ ਦੀ ਉਡੀਕ ’ਚ ਰਣਜੀਤ ਬਾਵਾ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ (ਫੋਟੋ ਸਮੀਰ ਸਹਿਗਲ )

2 / 6ਮੋਦੀ ਦੀ ਉਡੀਕ ’ਚ ਰਣਜੀਤ ਬਾਵਾ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ (ਫੋਟੋ ਸਮੀਰ ਸਹਿਗਲ )

3 / 6ਮੋਦੀ ਦੀ ਉਡੀਕ ’ਚ ਰਣਜੀਤ ਬਾਵਾ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ (ਫੋਟੋ ਸਮੀਰ ਸਹਿਗਲ )

4 / 6ਮੋਦੀ ਦੀ ਉਡੀਕ ’ਚ ਰਣਜੀਤ ਬਾਵਾ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ (ਫੋਟੋ ਸਮੀਰ ਸਹਿਗਲ )

5 / 6ਮੋਦੀ ਦੀ ਉਡੀਕ ’ਚ ਰਣਜੀਤ ਬਾਵਾ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ (ਫੋਟੋ ਸਮੀਰ ਸਹਿਗਲ )

6 / 6ਮੋਦੀ ਦੀ ਉਡੀਕ ’ਚ ਰਣਜੀਤ ਬਾਵਾ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ (ਫੋਟੋ ਸਮੀਰ ਸਹਿਗਲ )

PreviousNext

ਅਕਾਲੀਆਂ-ਭਾਜਪਾਈਆਂ ਨੇ ਗੁਰਦਾਸਪੁਰ ਰੈਲੀ ਚ ਪੀਐਮ ਮੋਦੀ ਦੀ ਉਡੀਕ ਕਰ ਰਹੀ ਭੀੜ ਦਾ ਮਨ ਪ੍ਰਚਾਉਣ ਲਈ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਦੀ ਜਿ਼ੰਮੇਵਾਰੀ ਲਾਈ ਹੈ। ਗਾਇਕ ਰਣਜੀਤ ਬਾਵਾ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਮੋਦੀ ਦੀ ਰੈਲੀ ਦਾ ਬੇਸਬਰੀ ਨਾਲ ਉਡੀਕ ਕਰ ਰਹੀ ਭੀੜ ਦਾ ਸਮਾਂ ਬੰਨ੍ਹਿਆ ਹੋਇਆ ਹੈ।

 

ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ, ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠਿਆ, ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਪ੍ਰਧਾਨ ਮੰਤਰੀ ਮੋਦੀ ਦੀ ਉਡੀਕ ਕਰ ਰਹੇ ਹਨ।

 

ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨੂੰ ਲੈ ਕੇ ਪੰਜਾਬੀਆਂ ਚ ਉਤਸ਼ਾਹ ਤਸਵੀਰਾਂ ਚ ਸਾਫ ਦੇਖਣ ਨੂੰ ਮਿਲ ਰਿਹਾ ਹੈ। ਕਿਹਾ ਜਾ ਰਿਹਾ ਹੈ ਪੀਐਮ ਮੋਦੀ ਇਸ ਰੈਲੀ ਚ ਪੰਜਾਬੀਆਂ ਲਈ ਕਈ ਵੱਡੇ ਐਲਾਨ ਕਰ ਸਕਦੇ ਹਨ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ਦੀ ਲਵਲੀ ਪ੍ਰੋ਼ਫ਼ੈਸ਼ਨਲਲ ਯੂਨੀਵਰਸਿਟੀ ਵਿਖੇ 106ਵੇਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਦਨ ਕਰਨ ਮਗਰੋਂ ਗੁਰਦਾਸਪੁਰ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਰਵਾਨਾ ਹੋ ਗਏ ਹਨ।

 

 

 

 

 

 

(ਫੋਟੋ ਸਮੀਰ ਸਹਿਗਲ )

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LIVE Ranjeet Bawas time tied to songs while waiting for PM Modi