ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ

1 / 2ਲੁਧਿਆਣਾ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ

2 / 2ਲੁਧਿਆਣਾ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ

PreviousNext

 
ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ’ਚ ਅੱਜ ਸਵੇਰ ਤੋਂ ਹੀ ਹਲਕੀ ਬੱਦਲਵਾਈ ਸੀ ਅਤੇ ਕਈ ਥਾਵਾਂ ਉੱਤੇ ਦਰਮਿਆਨੀ ਵਰਖਾ ਵੀ ਹੋਈ ਪਰ ਅੱਜ ਲੁਧਿਆਣਾ ’ਚ ਭਾਰੀ ਮੀਂਹ ਪਿਆ। 

 

 

ਮੀਂਹ ਨਾਲ ਸ਼ਹਿਰ ਵਿੱਚ ਥਾਂ–ਥਾਂ ਵੱਡੀ ਮਾਤਰਾ ’ਚ ਪਾਣੀ ਜਮ੍ਹਾਂ ਹੋਣ ਕਾਰਨ ਆਮ ਜਨਤਾ ਪ੍ਰੇਸ਼ਾਨ ਸੀ ਪਰ ਦੂਜੇ ਪਾਸੇ ਮੀਂਹ ਕਾਰਨ ਗਰਮੀ ਤੋਂ ਵੀ ਰਾਹਤ ਵੀ ਮਿਲੀ ਹੈ।

 

 

 

 

 

ਸੜਕਾਂ ਉੱਤੇ ਪਾਣੀ ਕਾਰਨ ਟ੍ਰੈਫਿਕ ਸਮੱਸਿਆ ਵੀ ਰਹੀ ਅਤੇ ਬੱਚਿਆਂ ਨੇ ਪਾਰਕਾਂ ਵਿੱਚ ਮੀਂਹ ਦੇ ਖੜੇ ਪਾਣੀ ਨਾਲ ਹਠਖੇਲੀਆਂ ਵੀ ਕੀਤੀਆਂ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana: Rain lashes the city bringing respite from heat