ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਪ੍ਰੀਤ ਬਾਦਲ ਨੇ ਖ਼ੁਦ ਦੱਸਿਆ ਕਿ ਉਨ੍ਹਾਂ ਦੀ ਵੋਟ ਕੌਣ ਪਾ ਗਿਆ...

ਮਨਪ੍ਰੀਤ ਬਾਦਲ ਨੇ ਖ਼ੁਦ ਦੱਸਿਆ ਕਿ ਉਨ੍ਹਾਂ ਦੀ ਵੋਟ ਕੌਣ ਪਾ ਗਿਆ...

‘ਹਿੰਦੁਸਤਾਨ ਟਾਈਮਜ਼ ਪੰਜਾਬੀ` ਨੇ ਪਹਿਲਾਂ ਇਹ ਖ਼ਬਰ ਨਸ਼ਰ ਕੀਤੀ ਸੀ ਕਿ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਹੁਰਾਂ ਦੀ ਵੋਟ ਉਨ੍ਹਾਂ ਦੇ ਪਿੰਡ ਬਾਦਲ `ਚ ਕੋਈ ਹੋਰ ਹੀ ਪਾ ਗਿਆ।


ਇਸ ਦੇ ਜਵਾਬ `ਚ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ (ਵਿਡੀਓ ਵੇਖੋ) ਕਿ ਉਹ ਤਾਂ ਕੱਲ੍ਹ ਚੋਣਾਂ ਵਾਲੇ ਦਿਨ ਬਹੁਤ ਬੀਮਾਰ ਸਨ, ਇਸ ਲਈ ਉਹ ਵੋਟ ਪਾਉਣ ਨਹੀਂ ਜਾ ਸਕੇ ਸਨ।


ਉਨ੍ਹਾਂ ਦੱਸਿਆ ਕਿ ‘ਪਿੰਡ ਵਿੱਚ ਇੱਕ ਹੋਰ ਮਨਪ੍ਰੀਤ ਸਿੰਘ ਵੀ ਹੈ, ਸ਼ਾਇਦ ਉਹ ਵੋਟ ਪਾ ਗਿਆ ਹੋਵੇਗਾ ਤੇ ਉਹ ਉਸ ਨੂੰ ਇਸ ਬਾਰੇ ਪੁੱਛਣਗੇ।`


ਪੱਤਰਕਾਰਾਂ ਨੇ ਪੁੱਛਿਆ ਕਿ ਕੀ ਉਹ ਇਸ ਸਬੰਧੀ ਕੋਈ ਕੇਸ ਦਰਜ ਕਰਵਾਉਣਗੇ, ਤਾਂ ਉਨ੍ਹਾਂ ਇਸ ਦਾ ਜਵਾਬ ‘ਨਾਂਹ` ਵਿੱਚ ਦਿੱਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal himself told who cast his vote