ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨੇਹੇ ਵਾਇਰਲ: ਜਗਮੀਤ ਬਰਾੜ ਨੇ ਪ੍ਰਗਟਾਇਆ ਕੈਪਟਨ ’ਤੇ ਇਤਰਾਜ਼

ਸੁਨੇਹੇ ਵਾਇਰਲ: ਜਗਮੀਤ ਬਰਾੜ ਨੇ ਪ੍ਰਗਟਾਇਆ ਕੈਪਟਨ ’ਤੇ ਇਤਰਾਜ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਬਾਇਲ ਸੁਨੇਹੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਉੱਤੇ ਜਗਮੀਤ ਸਿੰਘ ਬਰਾੜ ਨੇ ਡਾਢਾ ਇਤਰਾਜ਼ ਪ੍ਰਗਟਾਇਆ ਹੈ।

 

 

ਸ੍ਰੀ ਬਰਾੜ ਨੇ ਮੰਨਿਆ ਕਿ ਉਨ੍ਹਾਂ ਨੇ ਬਹੁਤ ਸਾਰੇ ਨੋਟਸ ਕੈਪਟਨ, ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਭੇਜੇ ਸਨ, ਜਿਨ੍ਹਾਂ ਵਿੱਚ ਪੰਜਾਬ ਦੇ ਮੁੱਦਿਆਂ ਦਾ ਵਰਨਣ ਸੀ। ਉਨ੍ਹਾਂ ਇਹ ਵੀ ਕਬੂਲ ਕੀਤਾ ਕਿ ਉਹ ਬਿਨਾ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਤਿਆਰ ਸਨ।

 

 

ਸ੍ਰੀ ਜਗਮੀਤ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਹਨ ਪਰ ‘ਮੈਂ ਨਿਜੀ ਹਮਲੇ ਲਈ ਅਜਿਹੇ ਪੱਧਰ ਉੱਤੇ ਕਦੇ ਨਹੀਂ ਜਾਵਾਂਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Messages Viral Jagmeet Brar objects to Captain