ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ `ਚ ਘਰ ਨੂੰ ਅੱਗ, ਸਾਰਾ ਸਾਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ

ਮੋਹਾਲੀ `ਚ ਘਰ ਨੂੰ ਅੱਗ, ਸਾਰਾ ਸਾਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ

ਪੀੜਤ ਮਕਾਨ-ਮਾਲਕ ਕੁਲਦੀਪ ਸਿੰਘ ਮੰਝੋਲਾ

ਮੋਹਾਲੀ ਦੇ ਫ਼ੇਸ-11 ਦੇ ਮਕਾਨ ਨੰਬਰ 1408/18 ਨੂੰ ਅੱਜ ਰਾਤੀਂ 8:30 ਵਜੇ ਤੋਂ 8:40 ਵਜੇ ਦਰਮਿਆਨ ਅੱਗ ਲੱਗ ਗਈ। ਘਰ `ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਚੰਗੀ ਗੱਲ ਇਹ ਵੀ ਰਹੀ ਕਿ ਇਹ ਅਗਨੀ-ਕਾਂਡ ਵਾਪਰਨ ਵੇਲੇ ਕੋਈ ਵੀ ਘਰ `ਚ ਨਹੀਂ ਸੀ।


ਇਹ ਮਕਾਨ ਕੁਲਦੀਪ ਸਿੰਘ ਮੰਝੋਲਾ ਹੁਰਾਂ ਦਾ ਦੱਸਿਆ ਜਾਂਦਾ ਹੈ, ਜਿਨ੍ਹਾਂ ਦੀ ਫ਼ੇਸ-11 ਦੀ ਬੂਥ ਮਾਰਕਿਟ ਵਿੱਚ ਦੁਕਾਨ ਹੈ। ਉਨ੍ਹਾਂ ਦੇ ਪੁੱਤਰ ਦਾ ਹਾਲੇ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ।

ਪੀੜਤ ਮਕਾਨ-ਮਾਲਕ ਕੁਲਦੀਪ ਸਿੰਘ ਮੰਝੋਲਾ


ਫ਼ਾਇਰ ਅਫ਼ਸਰ ਅਰੁਣ ਕੁਮਾਰ ਮੋਹਾਲੀ ਆਪਣੀ ਟੀਮ ਸਮੇਤ 8:50 ਵਜੇ ਮੌਕੇ `ਤੇ ਪੁੱਜੇ।


ਮੁਢਲੀ ਜਾਣਕਾਰੀ ਮੁਤਾਬਕ ਪਹਿਲਾਂ ਸ਼ਾਟ-ਸਰਕਟ ਹੋਇਆ ਤੇ ਫ੍ਰਿੱਜ ਨੂੰ ਅੱਗ ਲੱਗੀ ਤੇ ਉੱਥੋਂ ਅੱਗ ਰਸੋਈ ਗੈਸ-ਸਿਲੰਡਰ ਦੇ ਪਾਈਪ ਨੂੰ ਤੇ ਫਿਰ ਪੂਰੇ ਘਰ ਨੂੰ ਲੱਗੀ।


ਇਸ ਅਗਨੀ-ਕਾਂਡ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰ ਸਦਮੇ `ਚ ਹਨ।   

ਮੋਹਾਲੀ `ਚ ਘਰ ਨੂੰ ਅੱਗ, ਸਾਰਾ ਸਾਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ
ਮੋਹਾਲੀ `ਚ ਘਰ ਨੂੰ ਅੱਗ, ਸਾਰਾ ਸਾਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali home burnt into Ashes any loss of life averted