ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’

1 / 9ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’ (ਫੋਟੋ ਕੇਹਵ ਸਿੰਘ)

2 / 9ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’ (ਫੋਟੋ ਕੇਹਵ ਸਿੰਘ)

3 / 9ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’ (ਫੋਟੋ ਕੇਹਵ ਸਿੰਘ)

4 / 9ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’ (ਫੋਟੋ ਕੇਹਵ ਸਿੰਘ)

5 / 9ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’ (ਫੋਟੋ ਕੇਹਵ ਸਿੰਘ)

6 / 9ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’ (ਫੋਟੋ ਕੇਹਵ ਸਿੰਘ)

7 / 9ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’ (ਫੋਟੋ ਕੇਹਵ ਸਿੰਘ)

8 / 9ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’ (ਫੋਟੋ ਕੇਹਵ ਸਿੰਘ)

9 / 9ਮੋਹਾਲੀ : ਰਾਹੁਲ ਗਾਂਧੀ ਨੇ ਮੁੜ ਲਾਂਚ ਕੀਤਾ ਹਿੰਦੀ ਅਖ਼ਬਾਰ ‘ਨਵਜੀਵਨ’ (ਫੋਟੋ ਕੇਹਵ ਸਿੰਘ)

PreviousNext

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਸਵੇਰ ਮੋਹਾਲੀ ਪੁੱਜੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨਿਲ ਜਾਖੜ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਨਾਲ ਮਿਲ ਕੇ ਅੱਜ ਸੈਕਟਰ 78 ਦੇ ਸਪੋਰਟਸ ਕੰਪਲੈਕਸ ਵਿਖੇ ਮਹਾਤਮਾ ਗਾਂਧੀ ਦੇ 150ਵੇਂ ਸਾਲ ਦੀ ਯਾਦ ਵਿਚ ਕਰਵਾਏ ਸਮਾਗਮ ਚ ਸ਼ਾਮਲ ਹੋਏ।

 

ਇਸ ਮੌਕੇ ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ, ਸੁਨਿਲ ਜਾਖੜ ਨੇ ਮਹਾਤਮਾ ਗਾਂਧੀੇ ਨਾਲ ਜੁੜੇ ਹੋਏ ਹਿੰਦੀ ਅਖ਼ਬਾਰ ‘ਨਵਜੀਵਨ` ਨੂੰ ਦੁਬਾਰਾ ਲਾਂਚ ਕੀਤਾ। ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨਿਲ ਜਾਖੜ ਅਤੇ ਹੋਰਨਾਂ ਸੀਨੀਅਰ ਕਾਂਗਰਸੀਆਂ ਨਾਲ ਗੱਲਬਾਤ ਕੀਤੀ।

 

 

 

ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਮੋਤੀ ਲਾਲ, ਭੁਪਿੰਦਰ ਸਿੰਘ ਹੁੱਡਾ ਅਤੇ ਅਸ਼ੋਕ ਤਵਰ ਵੀ ਸਮਾਗਮ ਚ ਸ਼ਾਮਲ ਹੋਏ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਖ਼ਰਾਬ ਸਿਹਤ ਦੇ ਚੱਲਦਿਆਂ ਅੱਜ ਦੇ ਇਸ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ। 

 

ਇਸ ਦੌਰਾਨ ਪੰਡਾਲ ਦੇ ਅੰਦਰ ਕਾਫੀ ਭਾਰੀ ਗਿਣਤੀ ਚ ਲੋਕ ਹਾਜ਼ਰ ਹਨ। ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

 

(ਫੋਟੋ ਕੇਹਵ ਸਿੰਘ)

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali Rahul Gandhi launches Hindi newspaper Navjivan