ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਐਸ ਬੋਰਡ ਨੇ ਕਲਰਕਾਂ ਦੀ ਭਰਤੀ ਦਾ ਨਤੀਜਾ ਐਲਾਨਿਆ

ਐਸਐਸ ਬੋਰਡ ਨੇ ਕਲਰਕਾਂ ਦੀ ਭਰਤੀ ਦਾ ਨਤੀਜਾ ਐਲਾਨਿਆ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸਨ ਬੋਰਡ ਵੱਲੋਂ 1883 ਕਲਰਕਾਂ ਦੀਆਂ ਅਸਾਮੀਆਂ ਲਈ ਲਈ ਗਈ ਲਿਖਤੀ ਪ੍ਰੀਖਿਆ, ਟਾਈਪਿੰਗ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ।  ਬੋਰਡ ਵੱਲੋਂ ਲਏ ਟੈਸਟ ਅਤੇ ਕੌਸਲਿੰਗ ਦੌਰਾਨ ਯੋਗ ਪਾਏ ਗਏ ਵੁਮੀਦਵਾਰਾਂ ਦਾ ਨਤੀਜਾ ਐਲਾਨਿਆ ਗਿਆ ਹੈ।

 

ਇਸ ਨਤੀਜੇ ਵਿਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਕਰਨ ਲਈ ਕੌਸਲਿੰਗ 10 ਜੂਨ 2019 ਤੋਂ 3 ਜੁਲਾਈ 2019 ਤੱਕ ਰੱਖੀ ਗਈ ਹੈ।  ਇਸ ਸਬੰਧੀ ਕੌਸਲਿੰਗ ਦਾ ਸਡਿਊਲ ਵਿਭਾਗ ਵਾਰ ਅਸਾਮੀਆਂ ਦੀ ਸੂਚੀ ਅਤੇ ਉਮੀਦਵਾਰ ਵੱਲੋਂ ਆਪਣੀ ਤਰਜੀਹ ਦੇਣ ਦਾ ਪ੍ਰੋਫਾਰਮਾ ਵੈਬਸਾਈਟ ਉਤੇ ਅਪਲੋਡ ਕਰ ਦਿੱਤਾ ਜਾਵੇਗਾ। ਉਮੀਦਵਾਰ ਆਪਣਾ ਨਤੀਜਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸਨ ਬੋਰਡ ਦੀ ਵੈਬਾਈਟ ਉਤੇ ਦੇਖ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SS board announces result of recruitment of clerks