ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਦ ਉਲ ਫਿਤੁਰ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

1 / 3ਬਠਿੰਡਾ ਵਿਖੇ ਈਦ ਉਲ ਫਿਤੁਰ ਮੌਕੇ ਇੱਕ ਔਰਤ ਨਮਾਜ ਅਦਾ ਕਰਦੀ ਹੋਈ। ਫ਼ੋਟੋ ਸੰਜੀਵ ਕੁਮਾਰ

2 / 3ਬਠਿੰਡਾ ਵਿਖੇ ਈਦ ਉਲ ਫਿਤੁਰ ਮੌਕੇ ਮੁਸਲਿਮ ਬੱਚੇ ਇੱਕ ਦੂਜੇ ਨੂੰ ਤੌਹਫੇ ਦਿੰਦੇ ਹੋਏ। ਫ਼ੋਟੋ ਸੰਜੀਵ ਕੁਮਾਰ

3 / 3ਬਠਿੰਡਾ ਵਿਖੇ ਈਦ ਉਲ ਫਿਤੁਰ ਮੌਕੇ ਮੁਸਲਿਮ ਬੱਚੇ ਇੱਕ ਦੂਜੇ ਨੂੰ ਤੌਹਫੇ ਦਿੰਦੇ ਹੋਏ।  ਫ਼ੋਟੋ ਸੰਜੀਵ ਕੁਮਾਰ

PreviousNext

ਮੁਸਲਿਮ ਭਾਈਚਾਰੇ ਵੱਲੋਂ ਜਿੱਥੇ ਦੁਨੀਆਂ ਭਰ ਵਿੱਚ ਈਦ ਉਲ ਫਿਤੁਰ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਉਥੇ ਬੁੱਧਵਾਰ (5 ਜੂਨ) ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੇ ਹੋਰ ਮਸਜਿਦਾਂ ਵਿੱਚ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਈਦ ਉਲ ਫਿਤੁਰ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ।

 

ਆਓ, ਤਸਵੀਰਾਂ ਰਾਹੀਂ ਤੁਹਾਨੂੰ ਦਿਖਾਉਂਦੇ ਹਾਂ। ਵੱਖ-ਵੱਖ ਥਾਵੀਂ ਮਨਾਈ ਗਈ ਈਦ ਦੇ ਦ੍ਰਿਸ਼।

 

ਅੰਮ੍ਰਿਤਸਰ ਵਿਖੇ ਈਦ ਉਲ ਫਿਤੁਰ ਮੌਕੇ ਮੁਸਲਿਮ ਔਰਤਾਂ ਨਮਾਜ ਅਦਾ ਕਰਦੀਆਂ ਹੋਈਆਂ। ਫ਼ੋਟੋ ਸਮੀਰ ਸਹਿਗਲ

 

 

 

ਪਟਿਆਲਾ ਵਿਖੇ ਈਦ ਉਲ ਫਿਤੁਰ ਮੌਕੇ ਨਮਾਜ ਅਦਾ ਕਰਨ ਤੋਂ ਬਾਅਦ ਸੈਲਫੀ ਲੈਂਦੇ ਹੋਏ ਨੌਜਵਾਨ। ਫ਼ੋਟੋ ਭਾਰਤ ਭੂਸ਼ਨ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muslims offer prayers on the occasion of Eid al-Fitr in Amritsar