ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੇ ਚਾਚਾ ਜੀ ਤਾਂ ਆਪ ਅਫ਼ੀਮ ਖਾਂਦੇ ਸੀ- ਨਵਜੋਤ ਸਿੱਧੂ

ਨਵਜੋਤ ਸਿੱਧੂ

ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ, ਇਕ ਵਾਰ ਫਿਰ ਉਹ ਨਵੇਂ ਵਿਵਾਦ ਵਿੱਚ ਫਸ ਗਏ ਹਨ। ਇਸ ਵਾਰ ਸਿੱਧੂ ਨੇ ਪੰਜਾਬ ਵਿਚ ਨਸ਼ਿਆਂ  ਬਾਰੇ ਇਕ ਵਿਵਾਦਪੂਰਨ ਬਿਆਨ ਦਿੱਤਾ ਹੈ। 

 

ਸਿੱਧੂ ਨੇ ਕਿਹਾ ਹੈ ਕਿ ਅਫੀਮ ਹੈਰੋਇਨ ਨਾਲੋਂ ਬਿਹਤਰ ਹੈ ਤੇ ਪੰਜਾਬ ਸਰਕਾਰ ਨੂੰ ਰਾਜ ਵਿੱਚ ਇਸ ਨੂੰ ਕਾਨੂੰਨੀ ਮਾਨਤਾ ਦੇਣੀ ਚਾਹੀਦੀ ਹੈ। ਹਰ ਕਿਸੇ ਨੂੰ  ਹੈਰਾਨ ਕਰਦੇ ਹੋਏ ਸਿੱਧੂ ਨੇ ਵੀ ਜਨਤਕ ਤੌਰ 'ਤੇ ਕਿਹਾ ਕਿ ਮੇਰੇੇ ਚਾਚਾ ਜੀ ਵੀ ਅਫੀਮ ਖਾਂਦੇ ਸੀ।

 

ਸਿੱਧੂ ਨੇ ਕਿਹਾ ਕਿ ਆਪ ਦੇ ਸੰਸਦ ਮੈਂਬਰ ਗਾਂਧੀ ਚੰਗਾ ਕੰਮ ਕਰ ਰਹੇ ਹਨ ਤੇ ਮੇਰੇ ਚਾਚਾ ਜੀ ਇੱਕ ਦਵਾਈ ਦੇ ਤੌਰ 'ਤੇ ਅਫੀਮ ਦੀ ਵਰਤੋਂ ਕਰਦੇ ਸਨ. ਉਹ ਲੰਬੀ ਜ਼ਿੰਦਗੀ ਜੀਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:my uncel too used opium says navjot sidhu