ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮੀ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ 20 ਜਨਵਰੀ ਤੋਂ ਸੁਣਨਗੇ ਸ਼ਿਕਾਇਤਾਂ

ਕੌਮੀ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਵੱਲੋਂ ਚੰਡੀਗੜ• ਵਿਖੇ 20 ਜਨਵਰੀ 2020 ਤੋਂ 31 ਜਨਵਰੀ  2020 ਤੱਕ ਸਰਕਟ ਬੈਂਚ ਸਿਟਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਪੰਜਾਬ ਰਾਜ ਦੇ ਖਪਤਕਾਰਾਂ ਦੇ ਝਗੜਿਆਂ ਦਾ ਨਿਵਾਰਣ ਕਰਨਗੇ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਨੇ ਦੱਸਿਆ ਕਿ ਇਹ ਕੌਮੀ ਕਮਿਸ਼ਨ, ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਚੰਡੀਗੜ•, ਪਲਾਟ ਨੰ. 5-ਬੀ, ਸੈਕਟਰ 19-ਬੀ, ਮੱਧਿਆ ਮਾਰਗ ਵਿਖੇ 20 ਜਨਵਰੀ 2020 ਤੋਂ 31 ਜਨਵਰੀ  2020 ਤੱਕ ਸਰਕਟ ਬੈਂਚ ਸਿਟਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਖਪਤਕਾਰਾਂ ਦੇ ਝਗੜਿਆਂ ਦਾ ਨਿਵਾਰਣ ਕਰਨਗੇ ਅਤੇ ਇਸ ਦੌਰਾਨ 150 ਤੋਂ 175 ਦੇ ਕਰੀਬ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਕਰਨਗੇ।


ਕਮਿਸ਼ਨ ਇਸ ਦੋਰਾਨ ਆਏ ਨਵੇਂ ਕੇਸਾਂ ਦੀ ਵੀ ਸੁਣਵਾਈ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Consumer Disputes Redressal Commission to hear complaints from January 20