ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮੀ ਮਨੁੱਖੀ ਅਧਿਕਾਰ ਦੇ ਕਾਰਕੁੰਨਾਂ ਨੇ ਕੀਤਾ ‘2019’ ਦਾ ਨਿੱਘਾ ਸੁਆਗਤ

1 / 2(ਫੋਟੋ ਸਮੀਰ ਸਹਿਗਲ / ਹਿੰਦੁਸਤਾਨ ਟਾਈਮਜ਼)

2 / 2(ਫੋਟੋ ਸਮੀਰ ਸਹਿਗਲ / ਹਿੰਦੁਸਤਾਨ ਟਾਈਮਜ਼)

PreviousNext

ਨੈਸ਼ਨਲ ਹਿਊਮਨ ਰਾਈਟਸ ਐਂਡ ਕ੍ਰਾਇਮ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ ਨੇ ਸੋਮਵਾਰ ਨੂੰ ਅੰਮ੍ਰਿਤਸਰ ਦੇ ਰਾਮ ਬਾਗ ਗਾਰਡਨ ਵਿਖੇ ਸਥਾਨਕ ਨਿਵਾਸੀਆਂ ਅਤੇ ਬੱਚਿਆਂ ਨਾਲ ਨਵੇਂ ਸਾਲ 2019 ਦਾ ਸੁਆਗਤ ਕੀਤਾ। ਦਰਅਸਲ ਨਵੇਂ ਸਾਲ ਦੀ ਆਮਦ ਤੋਂ ਪਹਿਲੀ ਸ਼ਾਮ ਦੇ ਮੌਕੇ ਜੱਥੇਬੰਦੀ ਦੇ ਮੈਂਬਰਾਂ ਨੇ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਅਸਮਾਨ ਚ ਗੁਬਾਰੇ ਛੱਡੇ ਕੇ ਨਵੇਂ ਸਾਲ ਦਾ ਨਿੱਘਾ ਸੁਆਗਤ ਕੀਤਾ।

 


(ਫੋਟੋ ਸਮੀਰ ਸਹਿਗਲ / ਹਿੰਦੁਸਤਾਨ ਟਾਈਮਜ਼)  

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Entity Rights Movement welcomes 2019