ਨਵਜੀਵਨ ਪਬਲੀਕੇਸ਼ਨ ਦੀ ਰੀਲਾਂਚਿੰਗ ਮੌਕੇ ਮੋਹਾਲੀ ਪੁੱਜੇ ਰਾਹੁਲ ਗਾਂਧੀ ਅਤੇ ਮਨਮੋਹਨ ਸਿੰਘ
ਕਾਂਗਰਸ ਦੇ ਸੀਨੀਅਰ ਆਗੂ ਮੋਤੀ ਲਾਲ, ਭੁਪਿੰਦਰ ਸਿੰਘ ਹੁੱਡਾ ਅਤੇ ਅਸ਼ੋਕ ਤਵਰ ਵੀ ਸਮਾਗਮ ਚ ਹੋਏ ਸ਼ਾਮਲ
ਸੋਮਵਾਰ ਨੂੰ ਮੋਹਾਲੀ ਸਪੋਰਟਸ ਕੰਪਲੈਕਸ `ਚ ਨਵਜੀਵਨ ਪਬਲੀਕੇਸ਼ਨ ਦੀ ਘੁੰਢ ਚੁਕਾਈ ਕੀਤੀ ਜਾਵੇਗੀ। ਇਸ ਦੌਰਾਨ ਪੰਡਾਲ ਦੇ ਅੰਦਰ ਕਾਫੀ ਭਾਰੀ ਗਿਣਤੀ ਚ ਲੋਕ ਹਾਜ਼ਰ ਹਨ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
(ਫੋਟੋ ਕੇਸ਼ਵ ਸਿੰਘ)