ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਤਬਦੀਲ

ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਤਬਦੀਲ

ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ–ਪ੍ਰਾਪਤ ਸਕੂਲਾਂ ਦਾ ਸਮਾਂ ਭਲਕੇ 1 ਅਕਤੂਬਰ ਤੋਂ ਬਦਲਣ ਜਾ ਰਿਹਾ ਹੈ। ਇਸ ਵਾਰ ਇਹ ਸਮਾਂ ਦੋ ਵਾਰ ਬਦਲ ਰਿਹਾ ਹੈ। ਪਹਿਲੀ ਵਾਰ ਸਮਾਂ ਭਲਕੇ ਬਦਲੇਗਾ ਤੇ ਫਿਰ ਪਹਿਲੀ ਨਵੰਬਰ ਤੋਂ ਸਮੇਂ ਵਿੱਚ ਫਿਰ ਤਬਦੀਲੀ ਹੋਵੇਗੀ।

 

 

ਸਾਰੇ ਪ੍ਰਾਇਮਰੀ ਸਕੂਲ ਭਲਕੇ ਮੰਗਲਵਾਰ ਤੋਂ ਸਵੇਰੇ 8:30 ਵਜੇ ਲੱਗਣਗੇ ਤੇ ਬਾਅਦ ਦੁਪਹਿਰ 2:30 ਵਜੇ ਛੁੱਟੀ ਹੋਵੇਗੀ। ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8:30 ਵਜੇ ਲੱਗ ਕੇ ਸ਼ਾਮੀਂ 2:50 ਵਜੇ ਬੰਦ ਹੋਣਗੇ।

 

 

ਸਵੇਰੇ 8:30 ਸਕੂਲ ਲੱਗਣ ਦਾ ਇਹ ਪ੍ਰੋਗਰਾਮ 31 ਅਕਤੂਬਰ ਤੱਕ ਚੱਲੇਗਾ ਤੇ ਫਿਰ ਪਹਿਲੀ ਨਵੰਬਰ ਤੋਂ ਸਮਾਂ ਮੁੜ ਬਦਲੇਗਾ।

 

 

ਸਾਰੇ ਪ੍ਰਾਇਮਰੀ ਸਕੂਲ ਭਲਕੇ ਮੰਗਲਵਾਰ ਤੋਂ ਸਵੇਰੇ 9:00 ਵਜੇ ਲੱਗਣਗੇ ਤੇ ਬਾਅਦ ਦੁਪਹਿਰ 3:00 ਵਜੇ ਛੁੱਟੀ ਹੋਵੇਗੀ। ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9:00 ਵਜੇ ਲੱਗ ਕੇ ਸ਼ਾਮੀਂ 3:20 ਵਜੇ ਬੰਦ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Timings announced for All Punjab Schools