ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਹਾਦਸਾ : ਹੋਵੇਗੀ ਮੈਜਿਸਟਰੇਟ ਜਾਂਚ, ਚਾਰ ਹਫਤਿਆਂ `ਚ ਆਵੇਗੀ ਰਿਪੋਰਟ - ਕੈਪਟਨ ਅਮਰਿੰਦਰ 

ਹੋਵੇਗੀ ਮੈਜਿਸਟਰੇਟ ਜਾਂਚ, ਚਾਰ ਹਫਤਿਆਂ `ਚ ਆਵੇਗੀ ਰਿਪੋਰਟ : ਕੈਪਟਨ

ਬੀਤੇ ਦਿਨ ਅੰਮ੍ਰਿਤਸਰ `ਚ ਦੁਸ਼ਹਿਰੇ ਮੌਕੇ ਵਾਪਰੇ ਰੇਲ ਹਾਦਸੇ `ਚ 5 ਦਰਜਨ ਲੋਕਾਂ ਦੀ ਮੌਤ ਹੋ ਗਈ। ਅੱਜ ਘਟਨਾ ਸਥਾਨ `ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਇਜ਼ਾ ਲੈਣ ਲਈ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ ਦੇ ਵੱਖ ਵੱਖ ਹਸਪਤਾਲਾਂ `ਚ ਦਾਖਲ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ।

 

ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਪੂਰਾ ਪਤਾ ਲਗਾਉਣ ਲਈ ਪੁਲਿਸ ਕਮਿਸ਼ਨਰ ਦੀ ਅਗਵਾਈ `ਚ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ, ਜੋ ਚਾਰ ਹਫਤਿਆਂ `ਚ ਆਪਣੀ ਰਿਪੋਰਟ ਦੇਵੇਗੀ। 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ordering a magisterial inquiry