ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀਆਂ 13,000 ਪੰਚਾਇਤਾਂ ’ਚ ਐਤਵਾਰ ਨੂੰ ਪੈਣਗੀਆਂ ਵੋਟਾਂ

1 / 4pta bharat bhushan 1

2 / 4jal pardeep pandit 1

3 / 4jal pardeep pandit 2

4 / 4jal pardeep pandit 3

PreviousNext

ਪੰਜਾਬ ਦੇ 13,276 ਪਿੰਡਾਂ ਚ ਪੰਚਾਂ ਤੇ ਸਰਪੰਚਾਂ ਦੀ ਚੋਣ ਲਈ ਐਤਵਾਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਵੋਟਾਂ ਪੈਣਗੀਆਂ। ਸੂਬਾਈ ਚੋਣ ਕਮਿਸ਼ਨ ਅਫਸਰ ਨੇ ਸ਼ਨਿੱਚਵਾਰ ਨੂੰ ਦੱਸਿਆ ਕਿ ਸ਼ਾਂਤੀਪੂਰਨ, ਨਿਰਪੱਖ ਤੇ ਸੁਚਾਰੂ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਪੂਰਾ ਕਰਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।

 

ਉਨ੍ਹਾਂ ਦੱਸਿਆ ਕਿ ਪੰਚ ਤੇ ਸਰਪੰਚ ਦੇ ਅਹੁੱਦਿਆਂ ਲਈ ਲਗਭਗ 8,000 ਉਮੀਦਵਾਰ ਚੋਣ ਮੈਦਾਨ ਚ ਹਨ। ਅਫਸਰ ਨੇ ਦੱਸਿਆ ਕਿ ਲਗਭਗ 4,363 ਸਰਪੰਚ ਅਤੇ 46,754 ਪੰਚ ਪਹਿਲਾਂ ਹੀ ਬਿਨਾ ਕਿਸੇ ਵਿਰੋਧ ਚੁਣ ਲਏ ਗਏ ਹਨ।

 

ਉਨ੍ਹਾਂ ਅੱਗੇ ਦੱਸਿਆ ਕਿ 13,276 ਪਿੰਡਾਂ ਲਈ ਲਗਭਗ 13,276 ਸਰਪੰਚ ਤੇ 83,831 ਪੰਚ ਚੁਣੇ ਜਾਣਗੇ। ਚੋਣਾਂ ਚ ਲਗਭਗ 1.27 ਕਰੋੜ ਵੋਟਰ ਹਿੱਸਾ ਲੈਣਗੇ। ਸੂਬਾਈ ਚੋਣ ਕਮਿਸ਼ਨ ਨੇ ਇਸ ਲਈ 17,268 ਵੋਟਿੰਗ ਬੂਥ ਸਥਾਪਤ ਕੀਤੇ ਹਨ ਤੇ 86,340 ਕਰਮਚਾਰੀਆਂ ਦੀ ਤਾਇਨਾਤੀ ਕੀਤੀ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panchayat elections Polls in 13000 panchayats of Punjab on Sunday