ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੇ ਪੰਨਾ ਸਿੰਘ ਪਕੌੜੇ ਵਾਲੇ ਨੇ 60 ਲੱਖ ਰੁਪਏ ਕੀਤੇ IT ਵਿਭਾਗ ਹਵਾਲੇ

ਲੁਧਿਆਣਾ ਦੇ ਪੰਨਾ ਸਿੰਘ ਪਕੌੜੇ ਵਾਲੇ ਨੇ 60 ਲੱਖ ਰੁਪਏ ਕੀਤੇ IT ਵਿਭਾਗ ਹਵਾਲੇ

ਲੁਧਿਆਣਾ ਦੇ ਪ੍ਰਸਿੱਧ ਪਕੌੜੇ ਵਾਲੇ ਪੰਨਾ ਸਿੰਘ ਨੇ ਅੱਜ ਆਪਣੇ-ਆਪ ਹੀ ਆਮਦਨ ਟੈਕਸ (ਆਈਟੀ - IT) ਵਿਭਾਗ ਨੂੰ 60 ਲੱਖ ਰੁਪਏ ਸੌਂਪ ਦਿੱਤੇ। ਇਸ ਤੋਂ ਪਹਿਲਾਂ ਵਿਭਾਗ ਨੇ ਪਕੌੜੇ ਵਾਲੇ ਦੀ ਦੁਕਾਨ ਦਾ ਇੱਕ ਸਰਵੇਖਣ ਕੀਤਾ ਸੀ।


ਆਮਦਨ ਟੈਕਸ ਵਿਭਾਗ ਅਨੁਸਾਰ ਪਕੌੜੇ ਵਾਲੇ ਦੀਆਂ ਦੋ ਦੁਕਾਨਾਂ `ਤੇ ਛਾਪੇਮਾਰੀ ਕੀਤੀ ਗਈ ਸੀ ਤੇ ਇਹ ਸੰਕੇਤ ਮਿਲੇ ਸਨ ਕਿ ਇਸ ਦੁਕਾਨ ਦੇ ਮਾਲਕ ਕੋਲ ਕੁਝ ਵਧੇਰੇ ਹੀ ਧਨ ਹੈ ਪਰ ਉਸ ਨੂੰ ਜੱਗ-ਜ਼ਾਹਿਰ ਨਹੀਂ ਕੀਤਾ ਪਰ ਅੱਜ ਪੰਨਾ ਸਿੰਘ ਹੁਰਾਂ ਨੇ ਖ਼ੁਦ ਹੀ 60 ਲੱਖ ਰੁਪਏ ਵਿਭਾਗ ਹਵਾਲੇ ਕਰ ਦਿੱਤੇ।   

 

ਲੁਧਿਆਣਾ ਦੇ ਪੰਨਾ ਸਿੰਘ ਪਕੌੜੇ ਵਾਲੇ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panna Singh Pakorewala surrenders Rs 60 Lakh