ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘PDA’ ਪੰਜਾਬ ‘ਚ ਸਾਰੀਆਂ 13 ਸੰਸਦੀ ਸੀਟਾਂ ‘ਤੇ ਚੋਣ ਲੜੇਗਾ

‘PDA’ ਪੰਜਾਬ ‘ਚ ਸਾਰੀਆਂ 13 ਸੰਸਦੀ ਸੀਟਾਂ ‘ਤੇ ਚੋਣ ਲੜੇਗਾ

ਤਸਵੀਰਾਂ: ਸੰਜੀਵ ਕੁਮਾਰ ਪ੍ਰਜਾਪਤੀ

ਮਾਘੀ ਮੇਲੇ ਦੀ ਪੂਰਵ–ਸੰਧਿਆ ਮੌਕੇ ‘ਲੋਕ ਇਨਸਾਫ਼ ਪਾਰਟੀ’ ਦੇ ਆਗੂ ਸ੍ਰੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਨੂੰ ਸਿਜਦਾ ਕੀਤਾ। ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ (PDA) ਸੂਬੇ ’ਚ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਚੋਣ ਲੜੇਗਾ।

 

 

ਸ੍ਰੀ ਬੈਂਸ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਧਾਰਮਿਕ ਸਮਾਰੋਹਾਂ ਮੌਕੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ੍ਰੀ ਐੱਚਐੱਸ ਫੂਲਕਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਫੂਲਕਾ ਜੋ ਵੀ ਕਰ ਰਹੇ ਹਨ, ਉਹ ਵਧੀਆ ਹੀ ਕਰ ਰਹੇ ਹਨ।

 

 

ਇਸ ਮੌਕੇ ਸ੍ਰੀ ਬੈਂਸ ਨੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਵੀ ਚਲਾਈ।

‘PDA’ ਪੰਜਾਬ ‘ਚ ਸਾਰੀਆਂ 13 ਸੰਸਦੀ ਸੀਟਾਂ ‘ਤੇ ਚੋਣ ਲੜੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PDA will contest all 13 Parliamentary seats in Pb