ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਬਾਬਾ ਨਾਨਕ ’ਚ PM ਮੋਦੀ ਨੇ ਸ਼ਬਦ–ਕੀਰਤਨ ਕੀਤਾ ਸ਼੍ਰਵਣ

ਡੇਰਾ ਬਾਬਾ ਨਾਨਕ ’ਚ PM ਮੋਦੀ ਨੇ ਸ਼ਬਦ–ਕੀਰਤਨ ਕੀਤਾ ਸ਼੍ਰਵਣ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਪੁੱਜ ਗਏ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਬੈਠ ਕੇ ਸ਼ਬਦ ਕੀਰਤਨ ਸ਼੍ਰਵਣ ਕੀਤਾ। ਇਸ ਮੌਕੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ।

 

 

ਕਾਂਗਰਸੀ ਆਗੂ ਸ੍ਰੀ ਨਵਜੋਤ ਸਿੰਘ ਸਿੱਧੂ ਵੀ ਇੱਥੇ ਪੁੱਜ ਚੁੱਕੇ ਹਨ।

ਡੇਰਾ ਬਾਬਾ ਨਾਨਕ ’ਚ PM ਮੋਦੀ ਨੇ ਸ਼ਬਦ–ਕੀਰਤਨ ਕੀਤਾ ਸ਼੍ਰਵਣ

 

 

ਥੋੜ੍ਹੇ ਸਮੇਂ ਪਿੱਛੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਹੋਵੇਗਾ ਤੇ ਪਹਿਲਾ ਜੱਥਾ ਰਵਾਨਾ ਕੀਤਾ ਜਾਵੇਗਾ।

 

 

ਸ਼ਰਧਾਲੂ ਆਪਣੇ ਨਾਲ ਸਿਰਫ਼ ਮੋਬਾਇਲ ਫ਼ੋਨ ਲਿਜਾ ਸਕਣਗੇ। ਕੋਈ ਕੈਮਰਾ ਜਾਂ ਲੈਪਟਾਪ ਨਹੀਂ ਲਿਜਾਣ ਦਿੱਤਾ ਜਾ ਰਿਹਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi sits before Shabad Kirtan in Dera Baba Nanak