ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ 7 ਜ਼ਿਲ੍ਹਿਆਂ 'ਚ 28 ਪੋਲਿੰਗ ਬੂਥਾਂ 'ਤੇ ਭਲਕੇ ਮੁੜ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਸੂਬੇ ਦੇ 7 ਜ਼ਿਲ੍ਹਿਆਂ 'ਚ 28 ਪੋਲਿੰਗ ਬੂਥਾਂ 'ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਭਲਕੇ ਮੁੜ ਚੋਣ ਕਰਵਾਉਣ ਦਾ ਹੁਕਮ ਜਾਰੀ ਕੀਤਾ ਹੈ।

 

 

ਜਿ਼ਕਰਯੋਗ ਹੈ ਕਿ ਇਨ੍ਹਾਂ ਜਿ਼ਲ੍ਹਾ ਪਰਿਸ਼ਦ ਅਤੇ ਪੰਚਾਇਤੀ ਸਮਿਤੀ ਚੋਣਾਂ ਚ ਕੁੱਲ 354 ਅਤੇ 2900 ਮੈਂਬਰ ਚੁਣੇ ਜਾਣਗੇ। ਸੂਬੇ ਚ ਕੁੱਲ 22 ਜਿ਼ਲ੍ਹਾ ਪਰਿਸ਼ਦ ਅਤੇ 150 ਪੰਚਾਇਤੀ ਸਮਿਤੀਆਂ ਹਨ।

 

ਇਸ ਤੋਂ ਪਹਿਲਾਂ ਵੱਖੋ ਵੱਖਰੀ ਜਿ਼ਲ੍ਹਾ ਪਰਿਸ਼ਦਾਂ ਲਈ 33 ਅਤੇ ਪੰਚਾਇਤ ਸਮਿਤੀਆਂ ਲਈ 369 ਉਮੀਦਵਾਰ ਚੁਣੇ ਗਏ ਸਨ। ਪੰਜਾਬ ਚ ਕੁੱਲ 1,27,87,395 ਰਜਿੱਸਟਰਡ ਵੋਟਰ ਹਨ, ਜਿਨ੍ਹਾਂ ਚ 60,99,053 ਔਰਤਾਂ ਅਤੇ 97 ਟਰਾਂਸਜੈਂਡਰ ਸ਼ਾਮਲ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Polling in 28 polling booths in 7 districts of Punjab will return tomorrow