ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਪੀਐਮ ਮੋਦੀ ਨੇ LPU ਜਲੰਧਰ ’ਚ ਇੰਡੀਅਨ ਸਾਇੰਸ ਕਾਂਗਰਸ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਜਲੰਧਰ ਵਿਖੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਪੁੱਜ ਕੇ 5 ਦਿਨਾਂ ਚੱਲਣ ਵਾਲੀ 106ਵੇਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ। ਇੰਡੀਅਨ ਸਾਇੰਸ ਕਾਂਗਰਸ ਦੀ ਥੀਮ ਫ਼ੀਊਚਰ ਇੰਡੀਆ, ਸਾਇੰਸ ਐਂਡ ਟੈਕਨੋਲਜੀ ਤੇ ਰੱਖੀ ਗਈ ਹੈ। ਇਸ ਮੌਕੇ ਦੁਨੀਆ ਭਰ ਦੇ ਵਿਗਿਆਨੀ ਵੀ ਮੌਜੂਦ ਹਨ।

 

ਦੱਸਣਯੋਗ ਹੈ ਕਿ ਇਸੇ ਥੀਮ ਨਾਲ ਯੂਨੀਵਰਸਿਟੀ ਦਾ ਪੂਰਾ ਕੈਂਪਸ ਸਜਾਇਆ ਗਿਆ ਹੈ। ਜਲੰਧਰ ਅਤੇ ਗੁਰਦਾਸਪੁਰ ਚ ਲੋਕਾਂ ਦੀ ਬੇਹੱਦ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਸਮਾਗਮ ਤੋਂ ਬਾਅਦ ਪੀਐਮ ਮੋਦੀ ਗੁਰਦਾਸਪੁਰ ਦੀ ਰੈਲੀ ਨੂੰ ਸੰਬੋਧਨ ਕਰਨਗੇ। ਜਿਸਨੂੰ ਦੇਖਦਿਆਂ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।

 

ਉਦਘਾਟਨ ਦਾ ਵੀਡਿਓ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Modi arrives in Jalandhar to inaugurate Indian Science Congress