ਪੰਜਾਬ ਦੇ ਮੋਹਾਲੀ ਚ ਇਕ ਨਿਜੀ ਸੁਰੱਖਿਆ ਗਾਰਡ ਇਲਾਕੇ ਚ ਡਾਢੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ 62 ਸਾਲਾਂ ਨਿਰਮਲ ਸਿੰਘ ਇੱਥੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਇਕ ਸਕੂਲ ਚਲਾਉਂਦੇ ਹਨ। ਇਸ ਸਕੂਲ ਚ ਖੇਤਰ ਚ ਕੰਮ ਕਰਦੇ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਹਨ। ਹਾਲਾਂਕਿ ਕਿ ਇਹ ਇਲਾਕਾ ਕਿਹੜਾ ਹੈ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
मोहाली, पंजाब: 62 वर्षीय प्राइवेट सिक्योरिटी गार्ड निर्मल सिंह प्रवासी मजदूरों के बच्चों को पढ़ाने के लिए एक स्कूल चलाते हैं। उनके इस स्कूल में इलाके में काम करने वाले मजदूरों के बच्चे पढ़ते हैं। pic.twitter.com/MwujvH9I1j
— ANI_HindiNews (@AHindinews) February 3, 2020
.