ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PSEB ਨੇ ਬਦਲੀ 12 ਸ਼੍ਰੇਣੀ ਦੇ ਹਿਸਟਰੀ ਤੇ ਜੋਗਰਫੀ ਵਿਸ਼ਿਆਂ ਦੀ ਸਮਾਂ ਸਾਰਣੀ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਲਾਨਾ ਲਿਖਤੀ ਪ੍ਰੀਖਿਆ ਮਾਰਚ 2020 ਲਈ ਜਾਰੀ ਸਮਾਂ ਸਾਰਣੀ (ਡੇਟਸ਼ੀਟ) 'ਚੋਂ 2 ਪੇਪਰਾਂ ਦੀ ਸਮਾਂ ਸਾਰਣੀ ਬਦਲ ਦਿੱਤੀ ਹੈ। 

 

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵਲੋਂ 12ਵੀਂ ਸ਼੍ਰੇਣੀ ਦੇ ਹਿਸਟਰੀ ਵਿਸ਼ੇ ਦੀ ਪ੍ਰੀਖਿਆ 12 ਮਾਰਚ ਅਤੇ ਜੋਗਰਫੀ

ਵਿਸ਼ੇ ਦੀ ਪ੍ਰੀਖਿਆ 27 ਮਾਰਚ ਨੂੰ ਲਈ ਜਾਣੀ ਸੀ, ਜਿਸ ਨੂੰ ਪ੍ਰਬੰਧਕੀ ਕਾਰਨਾਂ ਕਰਕੇ ਤਬਦੀਲ ਕਰ ਦਿੱਤਾ ਗਿਆ ਹੈ।


ਹੁਣ ਜੋਗਰਫੀ ਵਿਸ਼ੇ ਦੀ ਪ੍ਰੀਖਿਆ 1 ਅਪ੍ਰੈਲ ਅਤੇ ਹਿਸਟਰੀ ਵਿਸ਼ੇ ਦੀ ਪ੍ਰੀਖਿਆ 3 ਅਪ੍ਰੈਲ ਨੂੰ ਹੋਵੇਗੀ ਜਦਕਿ ਬਾਕੀ ਸਮਾਂ ਸਾਰਣੀ ਪਹਿਲਾਂ ਜਾਰੀ ਕੀਤੇ ਅਨੁਸਾਰ ਹੀ ਰਹੇਗੀ। ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਲਈ ਜਾ ਸਕਦੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSEB has changed the date sheet of 2 papers